ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਕੁਰਿੰਥੀਆਂ 4:11-13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਹੁਣ ਤਕ ਅਸੀਂ ਭੁੱਖੇ-ਪਿਆਸੇ ਹਾਂ+ ਅਤੇ ਲੀਰਾਂ ਪਾਈ* ਫਿਰਦੇ ਹਾਂ ਅਤੇ ਬੇਘਰ ਹਾਂ ਅਤੇ ਦੂਜਿਆਂ ਤੋਂ ਕੁੱਟ* ਖਾਂਦੇ ਹਾਂ+ 12 ਅਤੇ ਆਪਣੇ ਹੱਥੀਂ ਮਿਹਨਤ ਕਰਦੇ ਹਾਂ।+ ਜਦੋਂ ਲੋਕ ਸਾਡੀ ਬੇਇੱਜ਼ਤੀ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਅਸੀਸਾਂ ਦਿੰਦੇ ਹਾਂ।+ ਜਦੋਂ ਸਾਡੇ ਉੱਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਅਸੀਂ ਧੀਰਜ ਨਾਲ ਸਹਿ ਲੈਂਦੇ ਹਾਂ।+ 13 ਜਦੋਂ ਸਾਨੂੰ ਬਦਨਾਮ ਕੀਤਾ ਜਾਂਦਾ ਹੈ, ਤਾਂ ਅਸੀਂ ਨਰਮਾਈ ਨਾਲ ਜਵਾਬ ਦਿੰਦੇ ਹਾਂ।*+ ਹੁਣ ਤਕ ਸਾਨੂੰ ਦੁਨੀਆਂ ਦਾ ਗੰਦ ਅਤੇ ਕੂੜਾ-ਕਰਕਟ ਸਮਝਿਆ ਜਾਂਦਾ ਹੈ।

  • ਕੁਲੁੱਸੀਆਂ 1:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਮੈਨੂੰ ਤੁਹਾਡੀ ਖ਼ਾਤਰ ਦੁੱਖ ਝੱਲ ਕੇ ਖ਼ੁਸ਼ੀ ਹੁੰਦੀ ਹੈ+ ਅਤੇ ਮਸੀਹ ਕਰਕੇ ਮੈਂ ਉਸ ਦੇ ਸਰੀਰ ਯਾਨੀ ਮੰਡਲੀ+ ਦੀ ਖ਼ਾਤਰ ਆਪਣੇ ਸਰੀਰ ਵਿਚ ਹੋਰ ਦੁੱਖ ਝੱਲਦੇ ਰਹਿਣ ਲਈ ਤਿਆਰ ਹਾਂ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ