ਫ਼ਿਲਿੱਪੀਆਂ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੇਰਾ ਟੀਚਾ ਹੈ ਕਿ ਮੈਂ ਉਸ ਨੂੰ ਜਾਣਾਂ ਅਤੇ ਉਸ ਨੂੰ ਜੀਉਂਦਾ ਕਰਨ ਵਾਲੇ ਦੀ ਤਾਕਤ ਨੂੰ ਜਾਣਾਂ+ ਤੇ ਉਸ ਵਾਂਗ ਦੁੱਖ ਝੱਲਾਂ+ ਅਤੇ ਉਸ ਵਰਗੀ ਮੌਤ ਮਰਾਂ+ 1 ਪਤਰਸ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਦੀ ਬਜਾਇ, ਖ਼ੁਸ਼ੀਆਂ ਮਨਾਉਂਦੇ ਰਹੋ+ ਕਿਉਂਕਿ ਤੁਸੀਂ ਮਸੀਹ ਦੇ ਦੁੱਖਾਂ ਦੇ ਹਿੱਸੇਦਾਰ ਹੋ+ ਤਾਂਕਿ ਉਸ ਦੀ ਮਹਿਮਾ ਪ੍ਰਗਟ ਹੋਣ ਦੇ ਸਮੇਂ ਵੀ ਤੁਹਾਨੂੰ ਹੱਦੋਂ ਵੱਧ ਖ਼ੁਸ਼ੀ ਮਿਲੇ।+
10 ਮੇਰਾ ਟੀਚਾ ਹੈ ਕਿ ਮੈਂ ਉਸ ਨੂੰ ਜਾਣਾਂ ਅਤੇ ਉਸ ਨੂੰ ਜੀਉਂਦਾ ਕਰਨ ਵਾਲੇ ਦੀ ਤਾਕਤ ਨੂੰ ਜਾਣਾਂ+ ਤੇ ਉਸ ਵਾਂਗ ਦੁੱਖ ਝੱਲਾਂ+ ਅਤੇ ਉਸ ਵਰਗੀ ਮੌਤ ਮਰਾਂ+
13 ਇਸ ਦੀ ਬਜਾਇ, ਖ਼ੁਸ਼ੀਆਂ ਮਨਾਉਂਦੇ ਰਹੋ+ ਕਿਉਂਕਿ ਤੁਸੀਂ ਮਸੀਹ ਦੇ ਦੁੱਖਾਂ ਦੇ ਹਿੱਸੇਦਾਰ ਹੋ+ ਤਾਂਕਿ ਉਸ ਦੀ ਮਹਿਮਾ ਪ੍ਰਗਟ ਹੋਣ ਦੇ ਸਮੇਂ ਵੀ ਤੁਹਾਨੂੰ ਹੱਦੋਂ ਵੱਧ ਖ਼ੁਸ਼ੀ ਮਿਲੇ।+