-
1 ਕੁਰਿੰਥੀਆਂ 15:43, 44ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
43 ਜਿਹੜਾ ਸਰੀਰ ਦੱਬਿਆ* ਜਾਂਦਾ ਹੈ, ਉਹ ਘਿਣਾਉਣੀ ਹਾਲਤ ਵਿਚ ਹੁੰਦਾ ਹੈ, ਪਰ ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ, ਉਹ ਮਹਿਮਾਵਾਨ ਹੁੰਦਾ ਹੈ।+ ਜਿਹੜਾ ਸਰੀਰ ਦੱਬਿਆ* ਜਾਂਦਾ ਹੈ, ਉਹ ਕਮਜ਼ੋਰ ਹੁੰਦਾ ਹੈ, ਪਰ ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ, ਉਹ ਤਾਕਤਵਰ ਹੁੰਦਾ ਹੈ।+ 44 ਇਨਸਾਨੀ ਸਰੀਰ ਨੂੰ ਦੱਬਿਆ* ਜਾਂਦਾ ਹੈ, ਪਰ ਇਸ ਨੂੰ ਸਵਰਗੀ* ਸਰੀਰ ਵਿਚ ਜੀਉਂਦਾ ਕੀਤਾ ਜਾਂਦਾ ਹੈ। ਜੇ ਇਨਸਾਨੀ ਸਰੀਰ ਹੈ, ਤਾਂ ਸਵਰਗੀ ਸਰੀਰ ਵੀ ਹੈ।
-