-
2 ਕੁਰਿੰਥੀਆਂ 10:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਹ ਕਹਿੰਦੇ ਹਨ: “ਉਸ ਦੀਆਂ ਚਿੱਠੀਆਂ ਤਾਂ ਪ੍ਰਭਾਵਸ਼ਾਲੀ ਅਤੇ ਦਮਦਾਰ ਹਨ, ਪਰ ਜਦੋਂ ਉਹ ਸਾਡੇ ਨਾਲ ਹੁੰਦਾ ਹੈ, ਤਾਂ ਉਹ ਮਾਮੂਲੀ ਜਿਹਾ ਲੱਗਦਾ ਹੈ ਅਤੇ ਜਦੋਂ ਉਹ ਗੱਲ ਕਰਦਾ ਹੈ, ਤਾਂ ਬੇਕਾਰ ਦੀਆਂ ਗੱਲਾਂ ਕਰਦਾ ਹੈ।”
-