-
ਕੁਲੁੱਸੀਆਂ 2:20-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜੇ ਤੁਸੀਂ ਦੁਨੀਆਂ ਦੇ ਬੁਨਿਆਦੀ ਅਸੂਲਾਂ ਨੂੰ ਠੁਕਰਾ ਕੇ ਮਸੀਹ ਦੇ ਨਾਲ ਮਰ ਗਏ ਸੀ,+ ਤਾਂ ਫਿਰ ਤੁਸੀਂ ਕਿਉਂ ਅਜੇ ਵੀ ਦੁਨੀਆਂ ਦੇ ਲੋਕਾਂ ਵਾਂਗ ਆਪਣੀ ਜ਼ਿੰਦਗੀ ਜੀ ਰਹੇ ਹੋ ਅਤੇ ਕਿਉਂ ਇਨ੍ਹਾਂ ਫ਼ਰਮਾਨਾਂ ਉੱਤੇ ਚੱਲ ਰਹੇ ਹੋ:+ 21 “ਇਸ ਨੂੰ ਨਾ ਫੜੋ, ਨਾ ਚੱਖੋ ਤੇ ਨਾ ਹੀ ਹੱਥ ਲਾਓ”? 22 ਇਹ ਫ਼ਰਮਾਨ ਉਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਹਨ ਜਿਹੜੀਆਂ ਇਸਤੇਮਾਲ ਕਰਨ ਨਾਲ ਖ਼ਤਮ ਹੋ ਜਾਂਦੀਆਂ ਹਨ ਅਤੇ ਇਹ ਇਨਸਾਨਾਂ ਦੇ ਹੁਕਮਾਂ ਅਤੇ ਸਿੱਖਿਆਵਾਂ ਉੱਤੇ ਆਧਾਰਿਤ ਹਨ।+
-