11 ਪਰ ਭਰਾਵੋ, ਜਿੱਥੋਂ ਤਕ ਮੇਰੀ ਗੱਲ ਹੈ, ਜੇ ਮੈਂ ਹਾਲੇ ਵੀ ਸੁੰਨਤ ਕਰਾਉਣ ਦਾ ਪ੍ਰਚਾਰ ਕਰ ਰਿਹਾ ਹਾਂ, ਤਾਂ ਫਿਰ ਮੇਰੇ ਉੱਤੇ ਜ਼ੁਲਮ ਕਿਉਂ ਕੀਤਾ ਜਾ ਰਿਹਾ ਹੈ? ਜੇ ਮੈਂ ਸੁੰਨਤ ਦਾ ਪ੍ਰਚਾਰ ਕਰਦਾ ਹਾਂ, ਤਾਂ ਮਸੀਹ ਦੀ ਸੂਲ਼ੀ+ ਦਾ ਮਸਲਾ ਹੀ ਖ਼ਤਮ ਹੋ ਗਿਆ ਹੈ। ਇਸ ਕਰਕੇ ਇਹ ਕਿਸੇ ਲਈ ਠੋਕਰ ਦਾ ਕਾਰਨ ਨਹੀਂ ਹੋਣੀ ਚਾਹੀਦੀ।