1 ਕੁਰਿੰਥੀਆਂ 9:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਵਿਚ ਸਾਰੇ ਦੌੜਦੇ ਹਨ, ਪਰ ਇਨਾਮ ਇੱਕੋ ਨੂੰ ਮਿਲਦਾ ਹੈ? ਇਸ ਤਰ੍ਹਾਂ ਦੌੜੋ ਕਿ ਤੁਸੀਂ ਇਨਾਮ ਜਿੱਤ ਸਕੋ।+ ਗਲਾਤੀਆਂ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕੀ ਤੁਸੀਂ ਇੰਨੇ ਨਾਸਮਝ ਹੋ? ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਣਾ ਸ਼ੁਰੂ ਕੀਤਾ ਸੀ। ਕੀ ਹੁਣ ਤੁਸੀਂ ਇਨਸਾਨੀ ਸੋਚ ਮੁਤਾਬਕ ਆਪਣੀ ਮੰਜ਼ਲ ʼਤੇ ਪਹੁੰਚਣਾ ਚਾਹੁੰਦੇ ਹੋ?+
24 ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਵਿਚ ਸਾਰੇ ਦੌੜਦੇ ਹਨ, ਪਰ ਇਨਾਮ ਇੱਕੋ ਨੂੰ ਮਿਲਦਾ ਹੈ? ਇਸ ਤਰ੍ਹਾਂ ਦੌੜੋ ਕਿ ਤੁਸੀਂ ਇਨਾਮ ਜਿੱਤ ਸਕੋ।+
3 ਕੀ ਤੁਸੀਂ ਇੰਨੇ ਨਾਸਮਝ ਹੋ? ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਣਾ ਸ਼ੁਰੂ ਕੀਤਾ ਸੀ। ਕੀ ਹੁਣ ਤੁਸੀਂ ਇਨਸਾਨੀ ਸੋਚ ਮੁਤਾਬਕ ਆਪਣੀ ਮੰਜ਼ਲ ʼਤੇ ਪਹੁੰਚਣਾ ਚਾਹੁੰਦੇ ਹੋ?+