-
ਮੱਤੀ 1:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਅਬਰਾਹਾਮ ਤੋਂ ਲੈ ਕੇ ਦਾਊਦ ਤਕ ਕੁੱਲ 14 ਪੀੜ੍ਹੀਆਂ ਸਨ; ਦਾਊਦ ਤੋਂ ਲੈ ਕੇ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਏ ਜਾਣ ਦੇ ਸਮੇਂ ਤਕ ਕੁੱਲ 14 ਪੀੜ੍ਹੀਆਂ ਸਨ; ਬਾਬਲ ਵਿਚ ਬੰਦੀ ਬਣਾਏ ਜਾਣ ਤੋਂ ਲੈ ਕੇ ਮਸੀਹ ਤਕ ਕੁੱਲ 14 ਪੀੜ੍ਹੀਆਂ ਸਨ।
-