ਯੂਹੰਨਾ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਸ਼ਬਦ” ਇਨਸਾਨ ਬਣਿਆ+ ਅਤੇ ਸਾਡੇ ਵਿਚ ਰਿਹਾ ਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ+ ਨੂੰ ਹੀ ਦਿੰਦਾ ਹੈ; ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਤੇ ਉਹ ਸੱਚਾਈ ਨਾਲ ਭਰਪੂਰ ਸੀ। ਇਬਰਾਨੀਆਂ 2:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਕਿਉਂਕਿ ਇਹ “ਛੋਟੇ ਬੱਚੇ” ਹੱਡ-ਮਾਸ* ਦੇ ਇਨਸਾਨ ਹਨ, ਇਸ ਲਈ ਉਹ ਵੀ ਹੱਡ-ਮਾਸ ਦਾ ਇਨਸਾਨ ਬਣਿਆ+ ਤਾਂਕਿ ਉਹ ਆਪਣੀ ਮੌਤ ਦੇ ਜ਼ਰੀਏ ਸ਼ੈਤਾਨ+ ਨੂੰ ਖ਼ਤਮ ਕਰੇ ਜਿਸ ਕੋਲ ਮੌਤ ਦੇ ਹਥਿਆਰ ਹਨ+
14 “ਸ਼ਬਦ” ਇਨਸਾਨ ਬਣਿਆ+ ਅਤੇ ਸਾਡੇ ਵਿਚ ਰਿਹਾ ਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ+ ਨੂੰ ਹੀ ਦਿੰਦਾ ਹੈ; ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਤੇ ਉਹ ਸੱਚਾਈ ਨਾਲ ਭਰਪੂਰ ਸੀ।
14 ਕਿਉਂਕਿ ਇਹ “ਛੋਟੇ ਬੱਚੇ” ਹੱਡ-ਮਾਸ* ਦੇ ਇਨਸਾਨ ਹਨ, ਇਸ ਲਈ ਉਹ ਵੀ ਹੱਡ-ਮਾਸ ਦਾ ਇਨਸਾਨ ਬਣਿਆ+ ਤਾਂਕਿ ਉਹ ਆਪਣੀ ਮੌਤ ਦੇ ਜ਼ਰੀਏ ਸ਼ੈਤਾਨ+ ਨੂੰ ਖ਼ਤਮ ਕਰੇ ਜਿਸ ਕੋਲ ਮੌਤ ਦੇ ਹਥਿਆਰ ਹਨ+