ਜ਼ਕਰਯਾਹ 8:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “‘ਤੁਹਾਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਹਨ: ਇਕ-ਦੂਜੇ ਨਾਲ ਸੱਚ ਬੋਲੋ+ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਨਾਲ ਸੱਚਾਈ ਤੇ ਸ਼ਾਂਤੀ ਦਾ ਬੋਲਬਾਲਾ ਹੋਵੇ।+ ਕੁਲੁੱਸੀਆਂ 3:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਹੁਣ ਤੁਸੀਂ ਇਹ ਸਭ ਕੁਝ ਛੱਡ ਦਿਓ: ਕ੍ਰੋਧ, ਗੁੱਸਾ, ਬੁਰਾਈ,+ ਗਾਲ਼ੀ-ਗਲੋਚ+ ਅਤੇ ਅਸ਼ਲੀਲ ਗੱਲਾਂ।+ 9 ਇਕ-ਦੂਜੇ ਨਾਲ ਝੂਠ ਨਾ ਬੋਲੋ।+ ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਲਾਹ ਕੇ ਸੁੱਟ ਦਿਓ+ ਪ੍ਰਕਾਸ਼ ਦੀ ਕਿਤਾਬ 21:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਡਰਪੋਕਾਂ, ਅਵਿਸ਼ਵਾਸੀਆਂ,+ ਗੰਦੇ ਅਤੇ ਨੀਚ ਕੰਮ ਕਰਨ ਵਾਲਿਆਂ, ਖ਼ੂਨੀਆਂ,+ ਹਰਾਮਕਾਰਾਂ,*+ ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਾਰੇ ਝੂਠਿਆਂ+ ਦਾ ਹਿੱਸਾ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਹੋਵੇਗਾ।+ ਇਸ ਦਾ ਮਤਲਬ ਹੈ ਦੂਸਰੀ ਮੌਤ।”*+
16 “‘ਤੁਹਾਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਹਨ: ਇਕ-ਦੂਜੇ ਨਾਲ ਸੱਚ ਬੋਲੋ+ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਨਾਲ ਸੱਚਾਈ ਤੇ ਸ਼ਾਂਤੀ ਦਾ ਬੋਲਬਾਲਾ ਹੋਵੇ।+
8 ਪਰ ਹੁਣ ਤੁਸੀਂ ਇਹ ਸਭ ਕੁਝ ਛੱਡ ਦਿਓ: ਕ੍ਰੋਧ, ਗੁੱਸਾ, ਬੁਰਾਈ,+ ਗਾਲ਼ੀ-ਗਲੋਚ+ ਅਤੇ ਅਸ਼ਲੀਲ ਗੱਲਾਂ।+ 9 ਇਕ-ਦੂਜੇ ਨਾਲ ਝੂਠ ਨਾ ਬੋਲੋ।+ ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਲਾਹ ਕੇ ਸੁੱਟ ਦਿਓ+
8 ਪਰ ਡਰਪੋਕਾਂ, ਅਵਿਸ਼ਵਾਸੀਆਂ,+ ਗੰਦੇ ਅਤੇ ਨੀਚ ਕੰਮ ਕਰਨ ਵਾਲਿਆਂ, ਖ਼ੂਨੀਆਂ,+ ਹਰਾਮਕਾਰਾਂ,*+ ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਾਰੇ ਝੂਠਿਆਂ+ ਦਾ ਹਿੱਸਾ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਹੋਵੇਗਾ।+ ਇਸ ਦਾ ਮਤਲਬ ਹੈ ਦੂਸਰੀ ਮੌਤ।”*+