2 ਪਤਰਸ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਧਿਆਨ ਦਿਓ ਕਿ ਪਰਮੇਸ਼ੁਰ ਉਨ੍ਹਾਂ ਦੂਤਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ ਜਿਨ੍ਹਾਂ ਨੇ ਪਾਪ ਕੀਤਾ ਸੀ,+ ਸਗੋਂ ਉਨ੍ਹਾਂ ਨੂੰ “ਟਾਰਟਰਸ”* ਦੇ ਘੁੱਪ ਹਨੇਰੇ ਵਿਚ ਬੇੜੀਆਂ ਨਾਲ ਬੰਨ੍ਹ ਕੇ* ਰੱਖਿਆ ਹੋਇਆ ਹੈ+ ਜਿੱਥੇ ਉਹ ਸਜ਼ਾ ਪਾਉਣ ਦੀ ਉਡੀਕ ਕਰ ਰਹੇ ਹਨ।+
4 ਧਿਆਨ ਦਿਓ ਕਿ ਪਰਮੇਸ਼ੁਰ ਉਨ੍ਹਾਂ ਦੂਤਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ ਜਿਨ੍ਹਾਂ ਨੇ ਪਾਪ ਕੀਤਾ ਸੀ,+ ਸਗੋਂ ਉਨ੍ਹਾਂ ਨੂੰ “ਟਾਰਟਰਸ”* ਦੇ ਘੁੱਪ ਹਨੇਰੇ ਵਿਚ ਬੇੜੀਆਂ ਨਾਲ ਬੰਨ੍ਹ ਕੇ* ਰੱਖਿਆ ਹੋਇਆ ਹੈ+ ਜਿੱਥੇ ਉਹ ਸਜ਼ਾ ਪਾਉਣ ਦੀ ਉਡੀਕ ਕਰ ਰਹੇ ਹਨ।+