ਯਸਾਯਾਹ 59:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਫਿਰ ਉਸ ਨੇ ਨਿਆਂ ਨੂੰ ਸੰਜੋਅ ਵਾਂਗ ਪਹਿਨਿਆਅਤੇ ਮੁਕਤੀ ਦੇ ਟੋਪ ਨੂੰ ਆਪਣੇ ਸਿਰ ਉੱਤੇ ਪਾਇਆ।+ ਉਸ ਨੇ ਬਦਲੇ ਦੇ ਲਿਬਾਸ ਨੂੰ ਆਪਣੇ ਕੱਪੜਿਆਂ ਵਜੋਂ ਪਹਿਨਿਆ+ਅਤੇ ਜੋਸ਼ ਨੂੰ ਚੋਗੇ* ਵਾਂਗ ਆਪਣੇ ਦੁਆਲੇ ਲਪੇਟ ਲਿਆ। 1 ਥੱਸਲੁਨੀਕੀਆਂ 5:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਅਸੀਂ ਦਿਨ ਦੇ ਪੁੱਤਰ ਹਾਂ, ਇਸ ਲਈ ਆਓ ਆਪਾਂ ਹੋਸ਼ ਵਿਚ ਰਹੀਏ ਅਤੇ ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਮੁਕਤੀ ਦੀ ਉਮੀਦ ਦਾ ਟੋਪ ਪਾਈਏ+
17 ਫਿਰ ਉਸ ਨੇ ਨਿਆਂ ਨੂੰ ਸੰਜੋਅ ਵਾਂਗ ਪਹਿਨਿਆਅਤੇ ਮੁਕਤੀ ਦੇ ਟੋਪ ਨੂੰ ਆਪਣੇ ਸਿਰ ਉੱਤੇ ਪਾਇਆ।+ ਉਸ ਨੇ ਬਦਲੇ ਦੇ ਲਿਬਾਸ ਨੂੰ ਆਪਣੇ ਕੱਪੜਿਆਂ ਵਜੋਂ ਪਹਿਨਿਆ+ਅਤੇ ਜੋਸ਼ ਨੂੰ ਚੋਗੇ* ਵਾਂਗ ਆਪਣੇ ਦੁਆਲੇ ਲਪੇਟ ਲਿਆ।
8 ਪਰ ਅਸੀਂ ਦਿਨ ਦੇ ਪੁੱਤਰ ਹਾਂ, ਇਸ ਲਈ ਆਓ ਆਪਾਂ ਹੋਸ਼ ਵਿਚ ਰਹੀਏ ਅਤੇ ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਮੁਕਤੀ ਦੀ ਉਮੀਦ ਦਾ ਟੋਪ ਪਾਈਏ+