1 ਕੁਰਿੰਥੀਆਂ 12:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜਿਵੇਂ ਸਰੀਰ ਇਕ ਹੁੰਦਾ ਹੈ, ਪਰ ਇਸ ਦੇ ਕਈ ਅੰਗ ਹੁੰਦੇ ਹਨ ਅਤੇ ਬਹੁਤ ਹੁੰਦੇ ਹੋਏ ਵੀ ਸਾਰੇ ਅੰਗਾਂ ਨਾਲ ਇਕ ਸਰੀਰ ਬਣਦਾ ਹੈ,+ ਇਸੇ ਤਰ੍ਹਾਂ ਮਸੀਹ ਦਾ ਸਰੀਰ ਹੈ। ਗਲਾਤੀਆਂ 3:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਇਸ ਲਈ ਹੁਣ ਨਾ ਤਾਂ ਕੋਈ ਯਹੂਦੀ ਹੈ, ਨਾ ਯੂਨਾਨੀ,*+ ਨਾ ਗ਼ੁਲਾਮ, ਨਾ ਆਜ਼ਾਦ,+ ਨਾ ਆਦਮੀ ਅਤੇ ਨਾ ਔਰਤ+ ਕਿਉਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਇਕ ਹੋ।+
12 ਜਿਵੇਂ ਸਰੀਰ ਇਕ ਹੁੰਦਾ ਹੈ, ਪਰ ਇਸ ਦੇ ਕਈ ਅੰਗ ਹੁੰਦੇ ਹਨ ਅਤੇ ਬਹੁਤ ਹੁੰਦੇ ਹੋਏ ਵੀ ਸਾਰੇ ਅੰਗਾਂ ਨਾਲ ਇਕ ਸਰੀਰ ਬਣਦਾ ਹੈ,+ ਇਸੇ ਤਰ੍ਹਾਂ ਮਸੀਹ ਦਾ ਸਰੀਰ ਹੈ।
28 ਇਸ ਲਈ ਹੁਣ ਨਾ ਤਾਂ ਕੋਈ ਯਹੂਦੀ ਹੈ, ਨਾ ਯੂਨਾਨੀ,*+ ਨਾ ਗ਼ੁਲਾਮ, ਨਾ ਆਜ਼ਾਦ,+ ਨਾ ਆਦਮੀ ਅਤੇ ਨਾ ਔਰਤ+ ਕਿਉਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਇਕ ਹੋ।+