1 ਕੁਰਿੰਥੀਆਂ 8:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਅਸਲ ਵਿਚ ਸਾਡਾ ਇੱਕੋ ਪਰਮੇਸ਼ੁਰ ਹੈ+ ਜੋ ਸਾਡਾ ਪਿਤਾ+ ਹੈ। ਸਾਰੀਆਂ ਚੀਜ਼ਾਂ ਉਸ ਵੱਲੋਂ ਹਨ ਅਤੇ ਅਸੀਂ ਉਸ ਲਈ ਹਾਂ।+ ਨਾਲੇ ਇੱਕੋ ਪ੍ਰਭੂ ਹੈ ਯਿਸੂ ਮਸੀਹ ਜਿਸ ਰਾਹੀਂ ਸਾਰੀਆਂ ਚੀਜ਼ਾਂ ਹਨ+ ਅਤੇ ਅਸੀਂ ਵੀ ਉਸ ਰਾਹੀਂ ਹਾਂ। 1 ਕੁਰਿੰਥੀਆਂ 12:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਸੇਵਾ ਵੱਖੋ-ਵੱਖਰੀ ਤਰ੍ਹਾਂ ਦੀ ਹੈ,+ ਪਰ ਪ੍ਰਭੂ ਇੱਕੋ ਹੈ। 6 ਕੰਮ ਵੱਖੋ-ਵੱਖਰੇ ਹੁੰਦੇ ਹਨ, ਪਰ ਇੱਕੋ ਪਰਮੇਸ਼ੁਰ ਹੈ ਜਿਹੜਾ ਹਰੇਕ ਨੂੰ ਇਹ ਕੰਮ ਕਰਨ ਦੇ ਕਾਬਲ ਬਣਾਉਂਦਾ ਹੈ।+
6 ਪਰ ਅਸਲ ਵਿਚ ਸਾਡਾ ਇੱਕੋ ਪਰਮੇਸ਼ੁਰ ਹੈ+ ਜੋ ਸਾਡਾ ਪਿਤਾ+ ਹੈ। ਸਾਰੀਆਂ ਚੀਜ਼ਾਂ ਉਸ ਵੱਲੋਂ ਹਨ ਅਤੇ ਅਸੀਂ ਉਸ ਲਈ ਹਾਂ।+ ਨਾਲੇ ਇੱਕੋ ਪ੍ਰਭੂ ਹੈ ਯਿਸੂ ਮਸੀਹ ਜਿਸ ਰਾਹੀਂ ਸਾਰੀਆਂ ਚੀਜ਼ਾਂ ਹਨ+ ਅਤੇ ਅਸੀਂ ਵੀ ਉਸ ਰਾਹੀਂ ਹਾਂ।
5 ਸੇਵਾ ਵੱਖੋ-ਵੱਖਰੀ ਤਰ੍ਹਾਂ ਦੀ ਹੈ,+ ਪਰ ਪ੍ਰਭੂ ਇੱਕੋ ਹੈ। 6 ਕੰਮ ਵੱਖੋ-ਵੱਖਰੇ ਹੁੰਦੇ ਹਨ, ਪਰ ਇੱਕੋ ਪਰਮੇਸ਼ੁਰ ਹੈ ਜਿਹੜਾ ਹਰੇਕ ਨੂੰ ਇਹ ਕੰਮ ਕਰਨ ਦੇ ਕਾਬਲ ਬਣਾਉਂਦਾ ਹੈ।+