-
2 ਥੱਸਲੁਨੀਕੀਆਂ 1:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਕਰਕੇ ਅਸੀਂ ਪਰਮੇਸ਼ੁਰ ਦੀਆਂ ਮੰਡਲੀਆਂ ਵਿਚ ਤੁਹਾਡੇ ਬਾਰੇ ਮਾਣ ਨਾਲ ਗੱਲ ਕਰਦੇ ਹਾਂ+ ਕਿਉਂਕਿ ਤੁਸੀਂ ਇੰਨੇ ਅਤਿਆਚਾਰ ਅਤੇ ਮੁਸ਼ਕਲਾਂ* ਧੀਰਜ ਨਾਲ ਸਹਿ ਰਹੇ ਹੋ+ ਅਤੇ ਤੁਸੀਂ ਆਪਣੀ ਨਿਹਚਾ ਵੀ ਪੱਕੀ ਰੱਖੀ ਹੋਈ ਹੈ। 5 ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਸਹੀ ਨਿਆਂ ਕਰਦਾ ਹੈ ਅਤੇ ਇਸੇ ਕਰਕੇ ਤੁਹਾਨੂੰ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਯੋਗ ਗਿਣਿਆ ਗਿਆ ਹੈ ਜਿਸ ਵਾਸਤੇ ਤੁਸੀਂ ਦੁੱਖ ਝੱਲ ਰਹੇ ਹੋ।+
-