ਮੱਤੀ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਤੁਸੀਂ ਦੁਨੀਆਂ ਦਾ ਚਾਨਣ ਹੋ।+ ਪਹਾੜ ਉੱਤੇ ਵੱਸਿਆ ਸ਼ਹਿਰ ਲੁਕਿਆ ਨਹੀਂ ਰਹਿ ਸਕਦਾ। ਅਫ਼ਸੀਆਂ 5:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਕਿਉਂਕਿ ਤੁਸੀਂ ਪਹਿਲਾਂ ਹਨੇਰੇ ਵਿਚ ਸੀ, ਪਰ ਹੁਣ ਤੁਸੀਂ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ+ ਚਾਨਣ ਵਿਚ ਹੋ।+ ਇਸ ਕਰਕੇ ਚਾਨਣ ਦੇ ਬੱਚਿਆਂ ਵਜੋਂ ਚੱਲਦੇ ਰਹੋ 9 ਕਿਉਂਕਿ ਚਾਨਣ ਵਿਚ ਚੱਲ ਕੇ ਅਸੀਂ ਹਰ ਤਰ੍ਹਾਂ ਦਾ ਭਲਾ ਕੰਮ ਕਰ ਸਕਦੇ ਹਾਂ, ਧਰਮੀ ਅਸੂਲਾਂ ਅਤੇ ਸੱਚਾਈ ਮੁਤਾਬਕ ਜ਼ਿੰਦਗੀ ਜੀ ਸਕਦੇ ਹਾਂ।+ 1 ਪਤਰਸ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਤੁਸੀਂ “ਚੁਣੇ ਹੋਏ ਲੋਕ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ+ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ+ ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣਾਂ* ਦਾ ਐਲਾਨ ਕਰੋ”+ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।+ 1 ਪਤਰਸ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ+ ਤਾਂਕਿ ਜਦੋਂ ਉਹ ਤੁਹਾਡੇ ਉੱਤੇ ਗ਼ਲਤ ਕੰਮ ਕਰਨ ਦਾ ਦੋਸ਼ ਲਾਉਣ, ਤਾਂ ਉਹ ਆਪਣੀ ਅੱਖੀਂ ਤੁਹਾਡੇ ਚੰਗੇ ਕੰਮ ਦੇਖਣ+ ਅਤੇ ਉਸ ਦਿਨ ਪਰਮੇਸ਼ੁਰ ਦੀ ਵਡਿਆਈ ਕਰਨ ਜਦੋਂ ਉਹ ਜਾਂਚ-ਪੜਤਾਲ ਕਰਨ ਆਵੇਗਾ।
8 ਕਿਉਂਕਿ ਤੁਸੀਂ ਪਹਿਲਾਂ ਹਨੇਰੇ ਵਿਚ ਸੀ, ਪਰ ਹੁਣ ਤੁਸੀਂ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ+ ਚਾਨਣ ਵਿਚ ਹੋ।+ ਇਸ ਕਰਕੇ ਚਾਨਣ ਦੇ ਬੱਚਿਆਂ ਵਜੋਂ ਚੱਲਦੇ ਰਹੋ 9 ਕਿਉਂਕਿ ਚਾਨਣ ਵਿਚ ਚੱਲ ਕੇ ਅਸੀਂ ਹਰ ਤਰ੍ਹਾਂ ਦਾ ਭਲਾ ਕੰਮ ਕਰ ਸਕਦੇ ਹਾਂ, ਧਰਮੀ ਅਸੂਲਾਂ ਅਤੇ ਸੱਚਾਈ ਮੁਤਾਬਕ ਜ਼ਿੰਦਗੀ ਜੀ ਸਕਦੇ ਹਾਂ।+
9 ਪਰ ਤੁਸੀਂ “ਚੁਣੇ ਹੋਏ ਲੋਕ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ+ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ+ ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣਾਂ* ਦਾ ਐਲਾਨ ਕਰੋ”+ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।+
12 ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ+ ਤਾਂਕਿ ਜਦੋਂ ਉਹ ਤੁਹਾਡੇ ਉੱਤੇ ਗ਼ਲਤ ਕੰਮ ਕਰਨ ਦਾ ਦੋਸ਼ ਲਾਉਣ, ਤਾਂ ਉਹ ਆਪਣੀ ਅੱਖੀਂ ਤੁਹਾਡੇ ਚੰਗੇ ਕੰਮ ਦੇਖਣ+ ਅਤੇ ਉਸ ਦਿਨ ਪਰਮੇਸ਼ੁਰ ਦੀ ਵਡਿਆਈ ਕਰਨ ਜਦੋਂ ਉਹ ਜਾਂਚ-ਪੜਤਾਲ ਕਰਨ ਆਵੇਗਾ।