ਫਿਲੇਮੋਨ 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਆਪਣੇ ਬੱਚੇ ਉਨੇਸਿਮੁਸ+ ਦੀ ਖ਼ਾਤਰ ਤੈਨੂੰ ਬੇਨਤੀ ਕਰਦਾ ਹਾਂ। ਮੈਂ ਕੈਦ ਵਿਚ ਹੁੰਦਿਆਂ ਉਸ ਲਈ ਪਿਤਾ ਸਮਾਨ ਬਣਿਆ।+ ਫਿਲੇਮੋਨ 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਮੈਂ ਤੇਰੀ ਥਾਂ ਉਸ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਹਾਂ ਤਾਂਕਿ ਮੇਰੇ ਕੈਦ ਵਿਚ ਹੁੰਦਿਆਂ ਉਹ ਮੇਰੀ ਸੇਵਾ ਕਰਦਾ ਰਹੇ ਜੋ ਮੈਂ ਖ਼ੁਸ਼ ਖ਼ਬਰੀ ਦੀ ਖ਼ਾਤਰ ਕੱਟ ਰਿਹਾ ਹਾਂ।+
13 ਮੈਂ ਤੇਰੀ ਥਾਂ ਉਸ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਹਾਂ ਤਾਂਕਿ ਮੇਰੇ ਕੈਦ ਵਿਚ ਹੁੰਦਿਆਂ ਉਹ ਮੇਰੀ ਸੇਵਾ ਕਰਦਾ ਰਹੇ ਜੋ ਮੈਂ ਖ਼ੁਸ਼ ਖ਼ਬਰੀ ਦੀ ਖ਼ਾਤਰ ਕੱਟ ਰਿਹਾ ਹਾਂ।+