ਮੱਤੀ 13:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 “ਸਵਰਗ ਦਾ ਰਾਜ ਖੇਤ ਵਿਚ ਲੁਕਾਏ ਹੋਏ ਖ਼ਜ਼ਾਨੇ ਵਰਗਾ ਹੈ ਜੋ ਇਕ ਆਦਮੀ ਨੂੰ ਲੱਭਿਆ ਅਤੇ ਉਸ ਨੇ ਦੁਬਾਰਾ ਉਸ ਨੂੰ ਲੁਕੋ ਦਿੱਤਾ; ਖ਼ੁਸ਼ੀ ਦੇ ਮਾਰੇ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।+
44 “ਸਵਰਗ ਦਾ ਰਾਜ ਖੇਤ ਵਿਚ ਲੁਕਾਏ ਹੋਏ ਖ਼ਜ਼ਾਨੇ ਵਰਗਾ ਹੈ ਜੋ ਇਕ ਆਦਮੀ ਨੂੰ ਲੱਭਿਆ ਅਤੇ ਉਸ ਨੇ ਦੁਬਾਰਾ ਉਸ ਨੂੰ ਲੁਕੋ ਦਿੱਤਾ; ਖ਼ੁਸ਼ੀ ਦੇ ਮਾਰੇ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।+