ਜ਼ਬੂਰ 69:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿੱਚੋਂ ਮਿਟਾ ਦਿੱਤੇ ਜਾਣ+ਅਤੇ ਉਨ੍ਹਾਂ ਦੇ ਨਾਂ ਧਰਮੀਆਂ ਨਾਲ ਨਾ ਲਿਖੇ ਜਾਣ।+ ਲੂਕਾ 10:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਫਿਰ ਵੀ, ਇਸ ਗੱਲ ʼਤੇ ਖ਼ੁਸ਼ ਨਾ ਹੋਵੋ ਕਿ ਦੁਸ਼ਟ ਦੂਤ ਤੁਹਾਡੇ ਅਧੀਨ ਕੀਤੇ ਗਏ ਹਨ, ਪਰ ਇਸ ਗੱਲ ʼਤੇ ਖ਼ੁਸ਼ੀਆਂ ਮਨਾਓ ਕਿ ਤੁਹਾਡੇ ਨਾਂ ਸਵਰਗ ਵਿਚ ਲਿਖੇ ਜਾ ਚੁੱਕੇ ਹਨ।”+
20 ਫਿਰ ਵੀ, ਇਸ ਗੱਲ ʼਤੇ ਖ਼ੁਸ਼ ਨਾ ਹੋਵੋ ਕਿ ਦੁਸ਼ਟ ਦੂਤ ਤੁਹਾਡੇ ਅਧੀਨ ਕੀਤੇ ਗਏ ਹਨ, ਪਰ ਇਸ ਗੱਲ ʼਤੇ ਖ਼ੁਸ਼ੀਆਂ ਮਨਾਓ ਕਿ ਤੁਹਾਡੇ ਨਾਂ ਸਵਰਗ ਵਿਚ ਲਿਖੇ ਜਾ ਚੁੱਕੇ ਹਨ।”+