ਮਰਕੁਸ 9:43 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 43 “ਜੇ ਤੇਰਾ ਹੱਥ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਵੱਢ ਸੁੱਟ। ਤੇਰੇ ਲਈ ਇਹ ਚੰਗਾ ਹੈ ਕਿ ਤੂੰ ਟੁੰਡਾ ਹੋ ਕੇ ਜੀਉਂਦਾ ਰਹੇਂ,* ਬਜਾਇ ਇਸ ਦੇ ਕਿ ਦੋਵੇਂ ਹੱਥ ਹੁੰਦੇ ਹੋਏ ‘ਗ਼ਹੈਨਾ’* ਵਿਚ ਜਾਵੇਂ ਜਿੱਥੇ ਅੱਗ ਕਦੇ ਨਹੀਂ ਬੁਝਦੀ।+ ਗਲਾਤੀਆਂ 5:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਇਸ ਤੋਂ ਇਲਾਵਾ, ਜਿਹੜੇ ਮਸੀਹ ਯਿਸੂ ਦੇ ਹਨ, ਉਨ੍ਹਾਂ ਨੇ ਆਪਣੇ ਸਰੀਰ ਦੀਆਂ ਲਾਲਸਾਵਾਂ ਅਤੇ ਬੁਰੀਆਂ ਇੱਛਾਵਾਂ ਨੂੰ ਮਾਰ ਦਿੱਤਾ ਹੈ।*+
43 “ਜੇ ਤੇਰਾ ਹੱਥ ਤੇਰੇ ਤੋਂ ਪਾਪ ਕਰਾਵੇ,* ਤਾਂ ਉਸ ਨੂੰ ਵੱਢ ਸੁੱਟ। ਤੇਰੇ ਲਈ ਇਹ ਚੰਗਾ ਹੈ ਕਿ ਤੂੰ ਟੁੰਡਾ ਹੋ ਕੇ ਜੀਉਂਦਾ ਰਹੇਂ,* ਬਜਾਇ ਇਸ ਦੇ ਕਿ ਦੋਵੇਂ ਹੱਥ ਹੁੰਦੇ ਹੋਏ ‘ਗ਼ਹੈਨਾ’* ਵਿਚ ਜਾਵੇਂ ਜਿੱਥੇ ਅੱਗ ਕਦੇ ਨਹੀਂ ਬੁਝਦੀ।+
24 ਇਸ ਤੋਂ ਇਲਾਵਾ, ਜਿਹੜੇ ਮਸੀਹ ਯਿਸੂ ਦੇ ਹਨ, ਉਨ੍ਹਾਂ ਨੇ ਆਪਣੇ ਸਰੀਰ ਦੀਆਂ ਲਾਲਸਾਵਾਂ ਅਤੇ ਬੁਰੀਆਂ ਇੱਛਾਵਾਂ ਨੂੰ ਮਾਰ ਦਿੱਤਾ ਹੈ।*+