1 ਥੱਸਲੁਨੀਕੀਆਂ 4:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਜਿੱਥੋਂ ਤਕ ਭਰਾਵਾਂ ਨੂੰ ਪਿਆਰ ਕਰਨ ਦੀ ਗੱਲ ਹੈ,+ ਸਾਨੂੰ ਇਸ ਬਾਰੇ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਆਪ ਤੁਹਾਨੂੰ ਦਿੱਤੀ ਹੈ।+ 2 ਥੱਸਲੁਨੀਕੀਆਂ 1:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਭਰਾਵੋ, ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ। ਇਸ ਤਰ੍ਹਾਂ ਕਰਨਾ ਸਹੀ ਹੈ ਕਿਉਂਕਿ ਤੁਹਾਡੀ ਨਿਹਚਾ ਬਹੁਤ ਪੱਕੀ ਹੋ ਰਹੀ ਹੈ ਅਤੇ ਇਕ-ਦੂਜੇ ਲਈ ਤੁਹਾਡਾ ਸਾਰਿਆਂ ਦਾ ਪਿਆਰ ਵੀ ਵਧ ਰਿਹਾ ਹੈ।+
9 ਪਰ ਜਿੱਥੋਂ ਤਕ ਭਰਾਵਾਂ ਨੂੰ ਪਿਆਰ ਕਰਨ ਦੀ ਗੱਲ ਹੈ,+ ਸਾਨੂੰ ਇਸ ਬਾਰੇ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਆਪ ਤੁਹਾਨੂੰ ਦਿੱਤੀ ਹੈ।+
3 ਭਰਾਵੋ, ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ। ਇਸ ਤਰ੍ਹਾਂ ਕਰਨਾ ਸਹੀ ਹੈ ਕਿਉਂਕਿ ਤੁਹਾਡੀ ਨਿਹਚਾ ਬਹੁਤ ਪੱਕੀ ਹੋ ਰਹੀ ਹੈ ਅਤੇ ਇਕ-ਦੂਜੇ ਲਈ ਤੁਹਾਡਾ ਸਾਰਿਆਂ ਦਾ ਪਿਆਰ ਵੀ ਵਧ ਰਿਹਾ ਹੈ।+