13 ਪ੍ਰਭੂ ਦੀ ਖ਼ਾਤਰ ਆਪਣੇ ਆਪ ਨੂੰ ਅਧਿਕਾਰ ਰੱਖਣ ਵਾਲੇ ਇਨਸਾਨਾਂ ਦੇ ਅਧੀਨ ਕਰੋ,+ ਚਾਹੇ ਉਹ ਰਾਜਾ ਹੋਵੇ+ ਕਿਉਂਕਿ ਉਹ ਦੂਸਰਿਆਂ ਤੋਂ ਵੱਡਾ ਹੁੰਦਾ ਹੈ 14 ਜਾਂ ਫਿਰ ਉਸ ਦੇ ਰਾਜਪਾਲ ਹੋਣ ਜਿਨ੍ਹਾਂ ਨੂੰ ਉਹ ਗ਼ਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਚੰਗੇ ਕੰਮ ਕਰਨ ਵਾਲਿਆਂ ਦੀ ਤਾਰੀਫ਼ ਕਰਨ ਲਈ ਘੱਲਦਾ ਹੈ।+