2 ਤਿਮੋਥਿਉਸ 1:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੂੰ ਮੇਰੇ ਤੋਂ ਜੋ ਸਹੀ* ਸਿੱਖਿਆਵਾਂ+ ਸੁਣੀਆਂ ਹਨ, ਉਨ੍ਹਾਂ ਦੇ ਨਮੂਨੇ* ਮੁਤਾਬਕ ਨਿਹਚਾ ਅਤੇ ਪਿਆਰ ਨਾਲ ਚੱਲਦਾ ਰਹਿ। ਤੇਰੇ ਵਿਚ ਇਹ ਨਿਹਚਾ ਅਤੇ ਪਿਆਰ ਯਿਸੂ ਮਸੀਹ ਨਾਲ ਏਕਤਾ ਵਿਚ ਬੱਝਾ ਹੋਣ ਕਰਕੇ ਹੈ। 14 ਇਸ ਬਹੁਮੁੱਲੀ ਅਮਾਨਤ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਰਾਖੀ ਕਰ ਜੋ ਸਾਡੇ ਵਿਚ ਵੱਸਦੀ ਹੈ।+ 2 ਤਿਮੋਥਿਉਸ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਤੂੰ ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ ਜਿਹੜੀਆਂ ਤੂੰ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ।+ ਤੂੰ ਜਾਣਦਾ ਹੈਂ ਕਿ ਤੂੰ ਉਹ ਗੱਲਾਂ ਕਿਨ੍ਹਾਂ ਤੋਂ ਸਿੱਖੀਆਂ ਸਨ 2 ਤਿਮੋਥਿਉਸ 4:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਤੂੰ ਸਾਰੀਆਂ ਗੱਲਾਂ ਵਿਚ ਖ਼ਬਰਦਾਰ ਰਹਿ,* ਦੁੱਖ ਝੱਲ,+ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਅਤੇ ਸੇਵਾ ਦਾ ਆਪਣਾ ਕੰਮ ਚੰਗੀ ਤਰ੍ਹਾਂ ਕਰ।+
13 ਤੂੰ ਮੇਰੇ ਤੋਂ ਜੋ ਸਹੀ* ਸਿੱਖਿਆਵਾਂ+ ਸੁਣੀਆਂ ਹਨ, ਉਨ੍ਹਾਂ ਦੇ ਨਮੂਨੇ* ਮੁਤਾਬਕ ਨਿਹਚਾ ਅਤੇ ਪਿਆਰ ਨਾਲ ਚੱਲਦਾ ਰਹਿ। ਤੇਰੇ ਵਿਚ ਇਹ ਨਿਹਚਾ ਅਤੇ ਪਿਆਰ ਯਿਸੂ ਮਸੀਹ ਨਾਲ ਏਕਤਾ ਵਿਚ ਬੱਝਾ ਹੋਣ ਕਰਕੇ ਹੈ। 14 ਇਸ ਬਹੁਮੁੱਲੀ ਅਮਾਨਤ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਰਾਖੀ ਕਰ ਜੋ ਸਾਡੇ ਵਿਚ ਵੱਸਦੀ ਹੈ।+
14 ਪਰ ਤੂੰ ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ ਜਿਹੜੀਆਂ ਤੂੰ ਸਿੱਖੀਆਂ ਹਨ ਅਤੇ ਜਿਨ੍ਹਾਂ ਬਾਰੇ ਤੈਨੂੰ ਸਮਝਾ ਕੇ ਯਕੀਨ ਦਿਵਾਇਆ ਗਿਆ ਹੈ।+ ਤੂੰ ਜਾਣਦਾ ਹੈਂ ਕਿ ਤੂੰ ਉਹ ਗੱਲਾਂ ਕਿਨ੍ਹਾਂ ਤੋਂ ਸਿੱਖੀਆਂ ਸਨ
5 ਪਰ ਤੂੰ ਸਾਰੀਆਂ ਗੱਲਾਂ ਵਿਚ ਖ਼ਬਰਦਾਰ ਰਹਿ,* ਦੁੱਖ ਝੱਲ,+ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਅਤੇ ਸੇਵਾ ਦਾ ਆਪਣਾ ਕੰਮ ਚੰਗੀ ਤਰ੍ਹਾਂ ਕਰ।+