1 ਕੁਰਿੰਥੀਆਂ 5:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੁਸੀਂ ਉਸ ਆਦਮੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ*+ ਤਾਂਕਿ ਮੰਡਲੀ ਵਿੱਚੋਂ ਉਸ ਦਾ ਬੁਰਾ ਅਸਰ ਖ਼ਤਮ ਹੋ ਜਾਵੇ ਅਤੇ ਪ੍ਰਭੂ ਦੇ ਦਿਨ ਦੌਰਾਨ ਮੰਡਲੀ ਦਾ ਰਵੱਈਆ ਸਹੀ ਰਹੇ।+ 1 ਕੁਰਿੰਥੀਆਂ 5:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰ ਮੈਂ ਤੁਹਾਨੂੰ ਇਹ ਲਿਖ ਰਿਹਾ ਹਾਂ ਕਿ ਜੇ ਕੋਈ ਭਰਾ ਹਰਾਮਕਾਰ* ਜਾਂ ਲੋਭੀ+ ਜਾਂ ਮੂਰਤੀ-ਪੂਜਕ ਜਾਂ ਗਾਲ਼ਾਂ ਕੱਢਣ ਵਾਲਾ* ਜਾਂ ਸ਼ਰਾਬੀ+ ਜਾਂ ਦੂਸਰਿਆਂ ਨੂੰ ਲੁੱਟਣ ਵਾਲਾ ਹੋਵੇ,+ ਤਾਂ ਤੁਸੀਂ ਉਸ ਨਾਲ ਸੰਗਤ ਕਰਨੀ* ਛੱਡ ਦਿਓ,+ ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਾ ਖਾਓ।
5 ਤੁਸੀਂ ਉਸ ਆਦਮੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ*+ ਤਾਂਕਿ ਮੰਡਲੀ ਵਿੱਚੋਂ ਉਸ ਦਾ ਬੁਰਾ ਅਸਰ ਖ਼ਤਮ ਹੋ ਜਾਵੇ ਅਤੇ ਪ੍ਰਭੂ ਦੇ ਦਿਨ ਦੌਰਾਨ ਮੰਡਲੀ ਦਾ ਰਵੱਈਆ ਸਹੀ ਰਹੇ।+
11 ਪਰ ਮੈਂ ਤੁਹਾਨੂੰ ਇਹ ਲਿਖ ਰਿਹਾ ਹਾਂ ਕਿ ਜੇ ਕੋਈ ਭਰਾ ਹਰਾਮਕਾਰ* ਜਾਂ ਲੋਭੀ+ ਜਾਂ ਮੂਰਤੀ-ਪੂਜਕ ਜਾਂ ਗਾਲ਼ਾਂ ਕੱਢਣ ਵਾਲਾ* ਜਾਂ ਸ਼ਰਾਬੀ+ ਜਾਂ ਦੂਸਰਿਆਂ ਨੂੰ ਲੁੱਟਣ ਵਾਲਾ ਹੋਵੇ,+ ਤਾਂ ਤੁਸੀਂ ਉਸ ਨਾਲ ਸੰਗਤ ਕਰਨੀ* ਛੱਡ ਦਿਓ,+ ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਾ ਖਾਓ।