ਕਹਾਉਤਾਂ 31:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਆਕਰਸ਼ਣ ਛਲ ਹੋ ਸਕਦਾ ਤੇ ਸੁੰਦਰਤਾ ਪਲ ਭਰ ਦੀ,*+ਪਰ ਯਹੋਵਾਹ ਦਾ ਡਰ ਮੰਨਣ ਵਾਲੀ ਔਰਤ ਦੀ ਤਾਰੀਫ਼ ਕੀਤੀ ਜਾਵੇਗੀ।+