ਉਤਪਤ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਇਹ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ। ਮੈਂ ਉਸ ਲਈ ਇਕ ਮਦਦਗਾਰ ਬਣਾਵਾਂਗਾ ਜੋ ਉਸ ਦਾ ਸਾਥ ਦੇਵੇਗੀ।”+ ਉਤਪਤ 2:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਅਤੇ ਯਹੋਵਾਹ ਪਰਮੇਸ਼ੁਰ ਨੇ ਆਦਮੀ ਵਿੱਚੋਂ ਕੱਢੀ ਪਸਲੀ ਤੋਂ ਇਕ ਔਰਤ ਬਣਾਈ ਅਤੇ ਉਹ ਉਸ ਔਰਤ ਨੂੰ ਆਦਮੀ ਕੋਲ ਲਿਆਇਆ।+ 1 ਕੁਰਿੰਥੀਆਂ 11:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰਮੇਸ਼ੁਰ ਨੇ ਆਦਮੀ ਨੂੰ ਤੀਵੀਂ ਦੇ ਸਰੀਰ ਤੋਂ ਨਹੀਂ ਬਣਾਇਆ ਸੀ, ਸਗੋਂ ਤੀਵੀਂ ਨੂੰ ਆਦਮੀ ਦੇ ਸਰੀਰ ਤੋਂ ਬਣਾਇਆ ਸੀ।+
18 ਫਿਰ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਇਹ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ। ਮੈਂ ਉਸ ਲਈ ਇਕ ਮਦਦਗਾਰ ਬਣਾਵਾਂਗਾ ਜੋ ਉਸ ਦਾ ਸਾਥ ਦੇਵੇਗੀ।”+