ਰਸੂਲਾਂ ਦੇ ਕੰਮ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਲਈ ਭਰਾਵੋ, ਤੁਸੀਂ ਆਪਣੇ ਵਿੱਚੋਂ ਸੱਤ ਨੇਕਨਾਮ ਆਦਮੀ ਚੁਣ ਲਓ+ ਜਿਹੜੇ ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ ਹੋਣ+ ਅਤੇ ਅਸੀਂ ਉਨ੍ਹਾਂ ਨੂੰ ਇਸ ਜ਼ਰੂਰੀ ਕੰਮ ਦੀ ਜ਼ਿੰਮੇਵਾਰੀ ਸੌਂਪ ਦਿਆਂਗੇ;+ ਤੀਤੁਸ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਕਿਉਂਕਿ ਪਰਮੇਸ਼ੁਰ ਦਾ ਜ਼ਿੰਮੇਵਾਰ ਸੇਵਕ ਹੋਣ ਦੇ ਨਾਤੇ ਨਿਗਾਹਬਾਨ ਨਿਰਦੋਸ਼ ਹੋਵੇ, ਆਪਣੀ ਮਨ-ਮਰਜ਼ੀ ਨਾ ਕਰੇ+ ਅਤੇ ਨਾ ਹੀ ਉਹ ਗੁੱਸੇਖ਼ੋਰ,+ ਸ਼ਰਾਬੀ, ਮਾਰ-ਕੁਟਾਈ ਕਰਨ ਵਾਲਾ ਅਤੇ ਲਾਲਚ ਵਿਚ ਆ ਕੇ ਸਿਰਫ਼ ਆਪਣਾ ਫ਼ਾਇਦਾ ਸੋਚਦਾ ਹੋਵੇ, 1 ਪਤਰਸ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ+ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ। ਨਿਗਾਹਬਾਨ ਹੋਣ ਦੇ ਨਾਤੇ* ਆਪਣਾ ਕੰਮ ਮਜਬੂਰੀ ਨਾਲ ਨਹੀਂ, ਸਗੋਂ ਪਰਮੇਸ਼ੁਰ ਦੇ ਸਾਮ੍ਹਣੇ ਖ਼ੁਸ਼ੀ-ਖ਼ੁਸ਼ੀ ਕਰੋ+ ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ,+ ਸਗੋਂ ਜੀ-ਜਾਨ ਨਾਲ ਕਰੋ;
3 ਇਸ ਲਈ ਭਰਾਵੋ, ਤੁਸੀਂ ਆਪਣੇ ਵਿੱਚੋਂ ਸੱਤ ਨੇਕਨਾਮ ਆਦਮੀ ਚੁਣ ਲਓ+ ਜਿਹੜੇ ਪਵਿੱਤਰ ਸ਼ਕਤੀ ਅਤੇ ਬੁੱਧ ਨਾਲ ਭਰਪੂਰ ਹੋਣ+ ਅਤੇ ਅਸੀਂ ਉਨ੍ਹਾਂ ਨੂੰ ਇਸ ਜ਼ਰੂਰੀ ਕੰਮ ਦੀ ਜ਼ਿੰਮੇਵਾਰੀ ਸੌਂਪ ਦਿਆਂਗੇ;+
7 ਕਿਉਂਕਿ ਪਰਮੇਸ਼ੁਰ ਦਾ ਜ਼ਿੰਮੇਵਾਰ ਸੇਵਕ ਹੋਣ ਦੇ ਨਾਤੇ ਨਿਗਾਹਬਾਨ ਨਿਰਦੋਸ਼ ਹੋਵੇ, ਆਪਣੀ ਮਨ-ਮਰਜ਼ੀ ਨਾ ਕਰੇ+ ਅਤੇ ਨਾ ਹੀ ਉਹ ਗੁੱਸੇਖ਼ੋਰ,+ ਸ਼ਰਾਬੀ, ਮਾਰ-ਕੁਟਾਈ ਕਰਨ ਵਾਲਾ ਅਤੇ ਲਾਲਚ ਵਿਚ ਆ ਕੇ ਸਿਰਫ਼ ਆਪਣਾ ਫ਼ਾਇਦਾ ਸੋਚਦਾ ਹੋਵੇ,
2 ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ+ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ। ਨਿਗਾਹਬਾਨ ਹੋਣ ਦੇ ਨਾਤੇ* ਆਪਣਾ ਕੰਮ ਮਜਬੂਰੀ ਨਾਲ ਨਹੀਂ, ਸਗੋਂ ਪਰਮੇਸ਼ੁਰ ਦੇ ਸਾਮ੍ਹਣੇ ਖ਼ੁਸ਼ੀ-ਖ਼ੁਸ਼ੀ ਕਰੋ+ ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ,+ ਸਗੋਂ ਜੀ-ਜਾਨ ਨਾਲ ਕਰੋ;