36 ਆਸ਼ੇਰ ਦੇ ਗੋਤ ਵਿੱਚੋਂ ਫ਼ਨੂਏਲ ਦੀ ਧੀ ਅੱਨਾ ਨਬੀਆ ਸੀ। ਉਹ ਸਿਆਣੀ ਉਮਰ ਦੀ ਸੀ ਅਤੇ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਸੱਤ ਸਾਲ ਰਹਿਣ ਪਿੱਛੋਂ 37 ਵਿਧਵਾ ਹੋ ਗਈ ਸੀ ਅਤੇ ਹੁਣ ਉਹ 84 ਸਾਲਾਂ ਦੀ ਸੀ। ਉਹ ਹਮੇਸ਼ਾ ਮੰਦਰ ਵਿਚ ਆਉਂਦੀ ਸੀ ਅਤੇ ਦਿਨ-ਰਾਤ ਭਗਤੀ ਵਿਚ ਲੀਨ ਰਹਿੰਦੀ ਸੀ, ਨਾਲੇ ਵਰਤ ਰੱਖਦੀ ਅਤੇ ਫ਼ਰਿਆਦ ਕਰਦੀ ਹੁੰਦੀ ਸੀ।