1 ਕੁਰਿੰਥੀਆਂ 15:54 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 54 ਪਰ ਜਦੋਂ ਨਾਸ਼ਵਾਨ ਸਰੀਰ ਅਵਿਨਾਸ਼ੀ ਬਣ ਜਾਵੇਗਾ ਅਤੇ ਮਰਨਹਾਰ ਸਰੀਰ ਅਮਰ ਬਣ ਜਾਵੇਗਾ, ਉਦੋਂ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਵੇਗੀ: “ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਿਆ ਗਿਆ ਹੈ।”+ ਇਬਰਾਨੀਆਂ 2:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਕਿਉਂਕਿ ਇਹ “ਛੋਟੇ ਬੱਚੇ” ਹੱਡ-ਮਾਸ* ਦੇ ਇਨਸਾਨ ਹਨ, ਇਸ ਲਈ ਉਹ ਵੀ ਹੱਡ-ਮਾਸ ਦਾ ਇਨਸਾਨ ਬਣਿਆ+ ਤਾਂਕਿ ਉਹ ਆਪਣੀ ਮੌਤ ਦੇ ਜ਼ਰੀਏ ਸ਼ੈਤਾਨ+ ਨੂੰ ਖ਼ਤਮ ਕਰੇ ਜਿਸ ਕੋਲ ਮੌਤ ਦੇ ਹਥਿਆਰ ਹਨ+
54 ਪਰ ਜਦੋਂ ਨਾਸ਼ਵਾਨ ਸਰੀਰ ਅਵਿਨਾਸ਼ੀ ਬਣ ਜਾਵੇਗਾ ਅਤੇ ਮਰਨਹਾਰ ਸਰੀਰ ਅਮਰ ਬਣ ਜਾਵੇਗਾ, ਉਦੋਂ ਧਰਮ-ਗ੍ਰੰਥ ਦੀ ਇਹ ਗੱਲ ਪੂਰੀ ਹੋਵੇਗੀ: “ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਿਆ ਗਿਆ ਹੈ।”+
14 ਕਿਉਂਕਿ ਇਹ “ਛੋਟੇ ਬੱਚੇ” ਹੱਡ-ਮਾਸ* ਦੇ ਇਨਸਾਨ ਹਨ, ਇਸ ਲਈ ਉਹ ਵੀ ਹੱਡ-ਮਾਸ ਦਾ ਇਨਸਾਨ ਬਣਿਆ+ ਤਾਂਕਿ ਉਹ ਆਪਣੀ ਮੌਤ ਦੇ ਜ਼ਰੀਏ ਸ਼ੈਤਾਨ+ ਨੂੰ ਖ਼ਤਮ ਕਰੇ ਜਿਸ ਕੋਲ ਮੌਤ ਦੇ ਹਥਿਆਰ ਹਨ+