ਯੂਹੰਨਾ 5:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਿਹੜਾ ਮੇਰੀ ਆਵਾਜ਼ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਦੀ ਹੈ।+ ਉਸ ਨੂੰ ਸਜ਼ਾ ਨਹੀਂ ਮਿਲਦੀ, ਸਗੋਂ ਉਸ ਨੇ ਮੌਤ ਤੋਂ ਛੁੱਟ ਕੇ ਜ਼ਿੰਦਗੀ ਪਾ ਲਈ ਹੈ।+ 1 ਯੂਹੰਨਾ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 (ਜੀ ਹਾਂ, ਹਮੇਸ਼ਾ ਦੀ ਜ਼ਿੰਦਗੀ ਸਾਡੇ ʼਤੇ ਜ਼ਾਹਰ ਕੀਤੀ ਗਈ ਅਤੇ ਅਸੀਂ ਇਸ ਨੂੰ ਦੇਖਿਆ ਹੈ ਅਤੇ ਹੁਣ ਇਸ ਬਾਰੇ ਤੁਹਾਨੂੰ ਗਵਾਹੀ ਦਿੰਦੇ ਹਾਂ।+ ਇਹ ਹਮੇਸ਼ਾ ਦੀ ਜ਼ਿੰਦਗੀ+ ਪਿਤਾ ਤੋਂ ਮਿਲਦੀ ਹੈ ਅਤੇ ਇਹ ਸਾਡੇ ʼਤੇ ਜ਼ਾਹਰ ਕੀਤੀ ਗਈ)।
24 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਿਹੜਾ ਮੇਰੀ ਆਵਾਜ਼ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਦੀ ਹੈ।+ ਉਸ ਨੂੰ ਸਜ਼ਾ ਨਹੀਂ ਮਿਲਦੀ, ਸਗੋਂ ਉਸ ਨੇ ਮੌਤ ਤੋਂ ਛੁੱਟ ਕੇ ਜ਼ਿੰਦਗੀ ਪਾ ਲਈ ਹੈ।+
2 (ਜੀ ਹਾਂ, ਹਮੇਸ਼ਾ ਦੀ ਜ਼ਿੰਦਗੀ ਸਾਡੇ ʼਤੇ ਜ਼ਾਹਰ ਕੀਤੀ ਗਈ ਅਤੇ ਅਸੀਂ ਇਸ ਨੂੰ ਦੇਖਿਆ ਹੈ ਅਤੇ ਹੁਣ ਇਸ ਬਾਰੇ ਤੁਹਾਨੂੰ ਗਵਾਹੀ ਦਿੰਦੇ ਹਾਂ।+ ਇਹ ਹਮੇਸ਼ਾ ਦੀ ਜ਼ਿੰਦਗੀ+ ਪਿਤਾ ਤੋਂ ਮਿਲਦੀ ਹੈ ਅਤੇ ਇਹ ਸਾਡੇ ʼਤੇ ਜ਼ਾਹਰ ਕੀਤੀ ਗਈ)।