-
1 ਤਿਮੋਥਿਉਸ 1:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਯਾਦ ਰੱਖ ਕਿ ਕੋਈ ਵੀ ਕਾਨੂੰਨ ਧਰਮੀ ਲੋਕਾਂ ਲਈ ਨਹੀਂ, ਸਗੋਂ ਅਪਰਾਧੀਆਂ,+ ਬਾਗ਼ੀਆਂ, ਦੁਸ਼ਟਾਂ, ਪਾਪੀਆਂ, ਵਿਸ਼ਵਾਸਘਾਤੀਆਂ,* ਪਵਿੱਤਰ ਚੀਜ਼ਾਂ ਦੀ ਬੇਕਦਰੀ ਕਰਨ ਵਾਲਿਆਂ, ਮਾਂ-ਪਿਉ ਤੇ ਹੋਰ ਲੋਕਾਂ ਦੇ ਕਾਤਲਾਂ, 10 ਹਰਾਮਕਾਰਾਂ,* ਮੁੰਡੇਬਾਜ਼ਾਂ,* ਅਗਵਾਕਾਰਾਂ, ਝੂਠਿਆਂ, ਝੂਠੀਆਂ ਸਹੁੰਆਂ ਖਾਣ ਵਾਲਿਆਂ ਅਤੇ ਸਹੀ* ਸਿੱਖਿਆ+ ਦੇ ਖ਼ਿਲਾਫ਼ ਕੰਮ ਕਰਨ ਵਾਲਿਆਂ ਲਈ ਬਣਾਇਆ ਜਾਂਦਾ ਹੈ।
-