1 ਤਿਮੋਥਿਉਸ 4:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।+ ਤੂੰ ਇਹ ਸਭ ਕੁਝ ਕਰਦਾ ਰਹਿ। ਜੇ ਤੂੰ ਇਸ ਤਰ੍ਹਾਂ ਕਰੇਂਗਾ, ਤਾਂ ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।+ 2 ਤਿਮੋਥਿਉਸ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੂੰ ਮੇਰੇ ਤੋਂ ਜੋ ਸਹੀ* ਸਿੱਖਿਆਵਾਂ+ ਸੁਣੀਆਂ ਹਨ, ਉਨ੍ਹਾਂ ਦੇ ਨਮੂਨੇ* ਮੁਤਾਬਕ ਨਿਹਚਾ ਅਤੇ ਪਿਆਰ ਨਾਲ ਚੱਲਦਾ ਰਹਿ। ਤੇਰੇ ਵਿਚ ਇਹ ਨਿਹਚਾ ਅਤੇ ਪਿਆਰ ਯਿਸੂ ਮਸੀਹ ਨਾਲ ਏਕਤਾ ਵਿਚ ਬੱਝਾ ਹੋਣ ਕਰਕੇ ਹੈ।
16 ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।+ ਤੂੰ ਇਹ ਸਭ ਕੁਝ ਕਰਦਾ ਰਹਿ। ਜੇ ਤੂੰ ਇਸ ਤਰ੍ਹਾਂ ਕਰੇਂਗਾ, ਤਾਂ ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।+
13 ਤੂੰ ਮੇਰੇ ਤੋਂ ਜੋ ਸਹੀ* ਸਿੱਖਿਆਵਾਂ+ ਸੁਣੀਆਂ ਹਨ, ਉਨ੍ਹਾਂ ਦੇ ਨਮੂਨੇ* ਮੁਤਾਬਕ ਨਿਹਚਾ ਅਤੇ ਪਿਆਰ ਨਾਲ ਚੱਲਦਾ ਰਹਿ। ਤੇਰੇ ਵਿਚ ਇਹ ਨਿਹਚਾ ਅਤੇ ਪਿਆਰ ਯਿਸੂ ਮਸੀਹ ਨਾਲ ਏਕਤਾ ਵਿਚ ਬੱਝਾ ਹੋਣ ਕਰਕੇ ਹੈ।