ਇਬਰਾਨੀਆਂ 6:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਹੁਣ ਅਸੀਂ ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ ਲੈ ਚੁੱਕੇ ਹਾਂ,+ ਇਸ ਕਰਕੇ ਆਓ ਆਪਾਂ ਸਮਝਦਾਰ ਬਣਨ ਲਈ ਪੂਰੀ ਵਾਹ ਲਾਈਏ+ ਅਤੇ ਸਿੱਖੀਆਂ ਗੱਲਾਂ ਦੀ ਨੀਂਹ ਦੁਬਾਰਾ ਨਾ ਧਰੀਏ, ਜਿਵੇਂ ਕਿ ਵਿਅਰਥ ਕੰਮਾਂ ਤੋਂ ਤੋਬਾ ਕਰਨੀ, ਪਰਮੇਸ਼ੁਰ ਉੱਤੇ ਨਿਹਚਾ ਕਰਨੀ,
6 ਹੁਣ ਅਸੀਂ ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ ਲੈ ਚੁੱਕੇ ਹਾਂ,+ ਇਸ ਕਰਕੇ ਆਓ ਆਪਾਂ ਸਮਝਦਾਰ ਬਣਨ ਲਈ ਪੂਰੀ ਵਾਹ ਲਾਈਏ+ ਅਤੇ ਸਿੱਖੀਆਂ ਗੱਲਾਂ ਦੀ ਨੀਂਹ ਦੁਬਾਰਾ ਨਾ ਧਰੀਏ, ਜਿਵੇਂ ਕਿ ਵਿਅਰਥ ਕੰਮਾਂ ਤੋਂ ਤੋਬਾ ਕਰਨੀ, ਪਰਮੇਸ਼ੁਰ ਉੱਤੇ ਨਿਹਚਾ ਕਰਨੀ,