ਕੂਚ 40:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਫਿਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਨਵ੍ਹਾਈਂ।*+ ਕੂਚ 40:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਿਵੇਂ ਤੂੰ ਉਨ੍ਹਾਂ ਦੇ ਪਿਤਾ ਉੱਤੇ ਪਵਿੱਤਰ ਤੇਲ ਪਾਇਆ ਸੀ, ਉਨ੍ਹਾਂ ਉੱਤੇ ਵੀ ਪਵਿੱਤਰ ਤੇਲ ਪਾ+ ਕੇ ਉਨ੍ਹਾਂ ਨੂੰ ਮੇਰੇ ਪੁਜਾਰੀਆਂ ਵਜੋਂ ਨਿਯੁਕਤ ਕਰੀਂ। ਪਵਿੱਤਰ ਤੇਲ ਨਾਲ ਨਿਯੁਕਤੀ ਹੋਣ ਕਰਕੇ ਉਹ ਪੀੜ੍ਹੀਓ-ਪੀੜ੍ਹੀ ਪੁਜਾਰੀਆਂ ਵਜੋਂ ਸੇਵਾ ਕਰਨਗੇ।”+
15 ਜਿਵੇਂ ਤੂੰ ਉਨ੍ਹਾਂ ਦੇ ਪਿਤਾ ਉੱਤੇ ਪਵਿੱਤਰ ਤੇਲ ਪਾਇਆ ਸੀ, ਉਨ੍ਹਾਂ ਉੱਤੇ ਵੀ ਪਵਿੱਤਰ ਤੇਲ ਪਾ+ ਕੇ ਉਨ੍ਹਾਂ ਨੂੰ ਮੇਰੇ ਪੁਜਾਰੀਆਂ ਵਜੋਂ ਨਿਯੁਕਤ ਕਰੀਂ। ਪਵਿੱਤਰ ਤੇਲ ਨਾਲ ਨਿਯੁਕਤੀ ਹੋਣ ਕਰਕੇ ਉਹ ਪੀੜ੍ਹੀਓ-ਪੀੜ੍ਹੀ ਪੁਜਾਰੀਆਂ ਵਜੋਂ ਸੇਵਾ ਕਰਨਗੇ।”+