ਅਫ਼ਸੀਆਂ 1:20, 21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਕਿ ਉਸ ਨੇ ਇਹ ਤਾਕਤ ਵਰਤ ਕੇ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਉਸ ਨੂੰ ਸਵਰਗ ਵਿਚ ਆਪਣੇ ਸੱਜੇ ਹੱਥ ਬਿਠਾਇਆ।+ 21 ਉਸ ਨੂੰ ਹਰ ਸਰਕਾਰ, ਅਧਿਕਾਰ, ਤਾਕਤ, ਰਾਜ ਅਤੇ ਹਰ ਨਾਂ ਤੋਂ ਉੱਚਾ ਕੀਤਾ ਗਿਆ,+ ਨਾ ਸਿਰਫ਼ ਇਸ ਯੁਗ* ਵਿਚ, ਸਗੋਂ ਆਉਣ ਵਾਲੇ ਯੁਗ ਵਿਚ ਵੀ। 1 ਪਤਰਸ 3:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਹੁਣ ਯਿਸੂ ਸਵਰਗ ਨੂੰ ਚਲਾ ਗਿਆ ਹੈ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਹੈ।+ ਦੂਤ ਅਤੇ ਅਧਿਕਾਰ ਅਤੇ ਤਾਕਤ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।+
20 ਕਿ ਉਸ ਨੇ ਇਹ ਤਾਕਤ ਵਰਤ ਕੇ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਉਸ ਨੂੰ ਸਵਰਗ ਵਿਚ ਆਪਣੇ ਸੱਜੇ ਹੱਥ ਬਿਠਾਇਆ।+ 21 ਉਸ ਨੂੰ ਹਰ ਸਰਕਾਰ, ਅਧਿਕਾਰ, ਤਾਕਤ, ਰਾਜ ਅਤੇ ਹਰ ਨਾਂ ਤੋਂ ਉੱਚਾ ਕੀਤਾ ਗਿਆ,+ ਨਾ ਸਿਰਫ਼ ਇਸ ਯੁਗ* ਵਿਚ, ਸਗੋਂ ਆਉਣ ਵਾਲੇ ਯੁਗ ਵਿਚ ਵੀ।
22 ਹੁਣ ਯਿਸੂ ਸਵਰਗ ਨੂੰ ਚਲਾ ਗਿਆ ਹੈ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਹੈ।+ ਦੂਤ ਅਤੇ ਅਧਿਕਾਰ ਅਤੇ ਤਾਕਤ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।+