ਰੋਮੀਆਂ 6:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜੋ ਮੌਤ ਉਹ ਮਰਿਆ, ਪਾਪ ਨੂੰ ਖ਼ਤਮ ਕਰਨ ਲਈ ਇੱਕੋ ਵਾਰ ਮਰਿਆ ਸੀ,+ ਪਰ ਹੁਣ ਉਹ ਜੋ ਜ਼ਿੰਦਗੀ ਜੀ ਰਿਹਾ ਹੈ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀ ਰਿਹਾ ਹੈ। ਇਬਰਾਨੀਆਂ 9:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਇਸੇ ਤਰ੍ਹਾਂ ਮਸੀਹ ਨੇ ਵੀ ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਆਪਣੇ ਆਪ ਨੂੰ ਇੱਕੋ ਵਾਰ ਹਮੇਸ਼ਾ ਲਈ ਚੜ੍ਹਾਇਆ।+ ਜਦੋਂ ਉਹ ਦੂਸਰੀ ਵਾਰ ਪ੍ਰਗਟ ਹੋਵੇਗਾ, ਤਾਂ ਉਹ ਪਾਪ ਖ਼ਤਮ ਕਰਨ ਲਈ ਪ੍ਰਗਟ ਨਹੀਂ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਦਿਖਾਈ ਦੇਵੇਗਾ ਜਿਹੜੇ ਮੁਕਤੀ ਲਈ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਹਨ।+ ਇਬਰਾਨੀਆਂ 10:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਸ ਨੇ ਇੱਕੋ ਹੀ ਬਲ਼ੀ ਚੜ੍ਹਾ ਕੇ ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਲਈ ਮੁਕੰਮਲ ਬਣਾ ਦਿੱਤਾ ਹੈ+ ਜਿਨ੍ਹਾਂ ਨੂੰ ਪਵਿੱਤਰ ਕੀਤਾ ਜਾ ਰਿਹਾ ਹੈ।
10 ਜੋ ਮੌਤ ਉਹ ਮਰਿਆ, ਪਾਪ ਨੂੰ ਖ਼ਤਮ ਕਰਨ ਲਈ ਇੱਕੋ ਵਾਰ ਮਰਿਆ ਸੀ,+ ਪਰ ਹੁਣ ਉਹ ਜੋ ਜ਼ਿੰਦਗੀ ਜੀ ਰਿਹਾ ਹੈ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀ ਰਿਹਾ ਹੈ।
28 ਇਸੇ ਤਰ੍ਹਾਂ ਮਸੀਹ ਨੇ ਵੀ ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਆਪਣੇ ਆਪ ਨੂੰ ਇੱਕੋ ਵਾਰ ਹਮੇਸ਼ਾ ਲਈ ਚੜ੍ਹਾਇਆ।+ ਜਦੋਂ ਉਹ ਦੂਸਰੀ ਵਾਰ ਪ੍ਰਗਟ ਹੋਵੇਗਾ, ਤਾਂ ਉਹ ਪਾਪ ਖ਼ਤਮ ਕਰਨ ਲਈ ਪ੍ਰਗਟ ਨਹੀਂ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਦਿਖਾਈ ਦੇਵੇਗਾ ਜਿਹੜੇ ਮੁਕਤੀ ਲਈ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਹਨ।+
14 ਉਸ ਨੇ ਇੱਕੋ ਹੀ ਬਲ਼ੀ ਚੜ੍ਹਾ ਕੇ ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਲਈ ਮੁਕੰਮਲ ਬਣਾ ਦਿੱਤਾ ਹੈ+ ਜਿਨ੍ਹਾਂ ਨੂੰ ਪਵਿੱਤਰ ਕੀਤਾ ਜਾ ਰਿਹਾ ਹੈ।