1 ਕੁਰਿੰਥੀਆਂ 11:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਅਤੇ ਉਸ ਨੇ ਪਸਾਹ ਦਾ ਖਾਣਾ ਖਾਣ ਤੋਂ ਬਾਅਦ ਦਾਖਰਸ ਦਾ ਪਿਆਲਾ ਲੈ ਕੇ+ ਇਸੇ ਤਰ੍ਹਾਂ ਕੀਤਾ ਅਤੇ ਕਿਹਾ: “ਇਹ ਪਿਆਲਾ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ।+ ਜਦੋਂ ਵੀ ਤੁਸੀਂ ਇਸ ਵਿੱਚੋਂ ਪੀਓ, ਤਾਂ ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”+ ਇਬਰਾਨੀਆਂ 7:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਸ ਕਰਕੇ ਯਿਸੂ ਇਕ ਉੱਤਮ ਇਕਰਾਰ ਦੀ ਗਾਰੰਟੀ* ਬਣ ਗਿਆ ਹੈ।+ ਇਬਰਾਨੀਆਂ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਇਸੇ ਕਰਕੇ ਮਸੀਹ ਨਵੇਂ ਇਕਰਾਰ ਦਾ ਵਿਚੋਲਾ ਹੈ+ ਤਾਂਕਿ ਸੱਦੇ ਗਏ ਲੋਕ ਵਾਅਦਾ ਕੀਤੀ ਗਈ ਵਿਰਾਸਤ ਪ੍ਰਾਪਤ ਕਰ ਸਕਣ ਜੋ ਹਮੇਸ਼ਾ ਰਹੇਗੀ।+ ਇਹ ਸਭ ਕੁਝ ਉਸ ਦੀ ਮੌਤ ਦੇ ਜ਼ਰੀਏ ਹੀ ਮੁਮਕਿਨ ਹੋਇਆ ਹੈ+ ਕਿਉਂਕਿ ਉਸ ਨੇ ਰਿਹਾਈ ਦੀ ਕੀਮਤ ਅਦਾ ਕਰ ਕੇ ਉਨ੍ਹਾਂ ਨੂੰ ਪਾਪਾਂ ਤੋਂ ਮੁਕਤ ਕੀਤਾ ਹੈ ਜਿਹੜੇ ਉਨ੍ਹਾਂ ਨੇ ਪਹਿਲੇ ਇਕਰਾਰ ਅਧੀਨ ਰਹਿੰਦਿਆਂ ਕੀਤੇ ਸਨ। ਇਬਰਾਨੀਆਂ 12:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਪਰ ਤੁਸੀਂ ਸੀਓਨ ਪਹਾੜ,+ ਜੀਉਂਦੇ ਪਰਮੇਸ਼ੁਰ ਦੇ ਸ਼ਹਿਰ ਸਵਰਗੀ ਯਰੂਸ਼ਲਮ+ ਅਤੇ ਲੱਖਾਂ ਦੂਤਾਂ ਦੇ ਇਕੱਠ+ ਕੋਲ ਆਏ ਹੋ। ਇਬਰਾਨੀਆਂ 12:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਨਾਲੇ ਤੁਸੀਂ ਨਵੇਂ ਇਕਰਾਰ+ ਦੇ ਵਿਚੋਲੇ ਯਿਸੂ ਕੋਲ+ ਅਤੇ ਸਾਡੇ ਉੱਤੇ ਛਿੜਕੇ ਗਏ ਲਹੂ ਕੋਲ ਆਏ ਹੋ ਜਿਹੜਾ ਹਾਬਲ ਦੇ ਲਹੂ ਨਾਲੋਂ ਜ਼ਿਆਦਾ ਚੰਗੇ ਤਰੀਕੇ ਨਾਲ ਦੁਹਾਈ ਦਿੰਦਾ ਹੈ।+
25 ਅਤੇ ਉਸ ਨੇ ਪਸਾਹ ਦਾ ਖਾਣਾ ਖਾਣ ਤੋਂ ਬਾਅਦ ਦਾਖਰਸ ਦਾ ਪਿਆਲਾ ਲੈ ਕੇ+ ਇਸੇ ਤਰ੍ਹਾਂ ਕੀਤਾ ਅਤੇ ਕਿਹਾ: “ਇਹ ਪਿਆਲਾ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ।+ ਜਦੋਂ ਵੀ ਤੁਸੀਂ ਇਸ ਵਿੱਚੋਂ ਪੀਓ, ਤਾਂ ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”+
15 ਇਸੇ ਕਰਕੇ ਮਸੀਹ ਨਵੇਂ ਇਕਰਾਰ ਦਾ ਵਿਚੋਲਾ ਹੈ+ ਤਾਂਕਿ ਸੱਦੇ ਗਏ ਲੋਕ ਵਾਅਦਾ ਕੀਤੀ ਗਈ ਵਿਰਾਸਤ ਪ੍ਰਾਪਤ ਕਰ ਸਕਣ ਜੋ ਹਮੇਸ਼ਾ ਰਹੇਗੀ।+ ਇਹ ਸਭ ਕੁਝ ਉਸ ਦੀ ਮੌਤ ਦੇ ਜ਼ਰੀਏ ਹੀ ਮੁਮਕਿਨ ਹੋਇਆ ਹੈ+ ਕਿਉਂਕਿ ਉਸ ਨੇ ਰਿਹਾਈ ਦੀ ਕੀਮਤ ਅਦਾ ਕਰ ਕੇ ਉਨ੍ਹਾਂ ਨੂੰ ਪਾਪਾਂ ਤੋਂ ਮੁਕਤ ਕੀਤਾ ਹੈ ਜਿਹੜੇ ਉਨ੍ਹਾਂ ਨੇ ਪਹਿਲੇ ਇਕਰਾਰ ਅਧੀਨ ਰਹਿੰਦਿਆਂ ਕੀਤੇ ਸਨ।
24 ਨਾਲੇ ਤੁਸੀਂ ਨਵੇਂ ਇਕਰਾਰ+ ਦੇ ਵਿਚੋਲੇ ਯਿਸੂ ਕੋਲ+ ਅਤੇ ਸਾਡੇ ਉੱਤੇ ਛਿੜਕੇ ਗਏ ਲਹੂ ਕੋਲ ਆਏ ਹੋ ਜਿਹੜਾ ਹਾਬਲ ਦੇ ਲਹੂ ਨਾਲੋਂ ਜ਼ਿਆਦਾ ਚੰਗੇ ਤਰੀਕੇ ਨਾਲ ਦੁਹਾਈ ਦਿੰਦਾ ਹੈ।+