-
ਲੇਵੀਆਂ 23:37, 38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 “‘ਯਹੋਵਾਹ ਦੀ ਮਹਿਮਾ ਕਰਨ ਲਈ ਇਹ ਸਾਰੇ ਤਿਉਹਾਰ+ ਮਨਾਓ, ਹਾਂ, ਇਹ ਪਵਿੱਤਰ ਸਭਾਵਾਂ+ ਰੱਖੋ ਅਤੇ ਇਨ੍ਹਾਂ ਦਾ ਐਲਾਨ ਕਰੋ। ਤੁਸੀਂ ਇਸ ਦਿਨ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਇਹ ਚੜ੍ਹਾਵੇ ਚੜ੍ਹਾਓ: ਹਰ ਦਿਨ ਲਈ ਠਹਿਰਾਏ ਗਏ ਚੜ੍ਹਾਵਿਆਂ ਅਨੁਸਾਰ ਹੋਮ-ਬਲ਼ੀ,+ ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ।+ 38 ਯਹੋਵਾਹ ਦੇ ਸਬਤਾਂ ਦੇ ਚੜ੍ਹਾਵਿਆਂ+ ਅਤੇ ਤੋਹਫ਼ਿਆਂ,+ ਸੁੱਖਣਾਂ ਦੀਆਂ ਭੇਟਾਂ+ ਅਤੇ ਇੱਛਾ-ਬਲ਼ੀਆਂ+ ਤੋਂ ਇਲਾਵਾ ਤੁਸੀਂ ਇਹ ਸਾਰੇ ਚੜ੍ਹਾਵੇ ਯਹੋਵਾਹ ਅੱਗੇ ਚੜ੍ਹਾਓ।
-