-
ਲੇਵੀਆਂ 8:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਮੂਸਾ ਨੇ ਬਲਦ ਨੂੰ ਵੱਢਿਆ ਅਤੇ ਉਸ ਦਾ ਖ਼ੂਨ ਆਪਣੀ ਉਂਗਲ ਉੱਤੇ ਲਾ ਕੇ+ ਵੇਦੀ ਦੇ ਚਾਰੇ ਸਿੰਗਾਂ ʼਤੇ ਲਾਇਆ ਅਤੇ ਵੇਦੀ ਨੂੰ ਪਾਪ ਤੋਂ ਸ਼ੁੱਧ ਕੀਤਾ, ਪਰ ਉਸ ਨੇ ਬਾਕੀ ਖ਼ੂਨ ਵੇਦੀ ਦੇ ਕੋਲ ਡੋਲ੍ਹ ਦਿੱਤਾ। ਇਸ ਤਰ੍ਹਾਂ ਉਸ ਨੇ ਵੇਦੀ ਨੂੰ ਪਵਿੱਤਰ ਅਤੇ ਸ਼ੁੱਧ ਕੀਤਾ।
-