ਲੂਕਾ 16:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਨਾਲੇ ਮੈਂ ਤੁਹਾਨੂੰ ਕਹਿੰਦਾ ਹਾਂ: ਇਸ ਕੁਧਰਮੀ ਦੁਨੀਆਂ ਦੇ ਧਨ ਨਾਲ ਆਪਣੇ ਲਈ ਦੋਸਤ ਬਣਾਓ।+ ਫਿਰ ਜਦੋਂ ਤੁਹਾਡਾ ਇਹ ਧਨ ਖ਼ਤਮ ਹੋ ਜਾਵੇਗਾ, ਤਾਂ ਇਹ ਦੋਸਤ ਹਮੇਸ਼ਾ ਕਾਇਮ ਰਹਿਣ ਵਾਲੇ ਘਰਾਂ ਵਿਚ ਤੁਹਾਡਾ ਸੁਆਗਤ ਕਰਨਗੇ।+
9 “ਨਾਲੇ ਮੈਂ ਤੁਹਾਨੂੰ ਕਹਿੰਦਾ ਹਾਂ: ਇਸ ਕੁਧਰਮੀ ਦੁਨੀਆਂ ਦੇ ਧਨ ਨਾਲ ਆਪਣੇ ਲਈ ਦੋਸਤ ਬਣਾਓ।+ ਫਿਰ ਜਦੋਂ ਤੁਹਾਡਾ ਇਹ ਧਨ ਖ਼ਤਮ ਹੋ ਜਾਵੇਗਾ, ਤਾਂ ਇਹ ਦੋਸਤ ਹਮੇਸ਼ਾ ਕਾਇਮ ਰਹਿਣ ਵਾਲੇ ਘਰਾਂ ਵਿਚ ਤੁਹਾਡਾ ਸੁਆਗਤ ਕਰਨਗੇ।+