-
ਯਹੋਸ਼ੁਆ 6:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਸੱਤਵੇਂ ਦਿਨ ਉਹ ਪਹੁ ਫੁੱਟਦਿਆਂ ਹੀ ਉੱਠੇ ਅਤੇ ਉਨ੍ਹਾਂ ਨੇ ਪਹਿਲਾਂ ਵਾਂਗ ਸ਼ਹਿਰ ਦੁਆਲੇ ਚੱਕਰ ਲਾਇਆ, ਇਕ ਵਾਰ ਨਹੀਂ, ਸਗੋਂ ਸੱਤ ਵਾਰ। ਸਿਰਫ਼ ਉਸ ਦਿਨ ਉਨ੍ਹਾਂ ਨੇ ਸ਼ਹਿਰ ਦੁਆਲੇ ਸੱਤ ਚੱਕਰ ਲਾਏ ਸਨ।+
-