ਨਿਆਈਆਂ 7:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਘਾਟੀ ਮਿਦਿਆਨ, ਅਮਾਲੇਕ ਅਤੇ ਪੂਰਬੀ ਲੋਕਾਂ+ ਨਾਲ ਇਵੇਂ ਭਰੀ ਪਈ ਸੀ ਜਿਵੇਂ ਕਿ ਟਿੱਡੀਆਂ ਦਾ ਦਲ ਹੋਵੇ। ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੇ ਅਣਗਿਣਤ ਸਨ।+ ਨਿਆਈਆਂ 7:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਸ ਦੌਰਾਨ 300 ਆਦਮੀ ਲਗਾਤਾਰ ਨਰਸਿੰਗੇ ਵਜਾਉਂਦੇ ਰਹੇ ਤੇ ਯਹੋਵਾਹ ਨੇ ਪੂਰੀ ਛਾਉਣੀ ਵਿਚ ਸਾਰਿਆਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਕਰ ਦਿੱਤਾ+ ਤੇ ਉਹ ਇਕ-ਦੂਜੇ ਨੂੰ ਤਲਵਾਰ ਨਾਲ ਮਾਰਨ ਲੱਗੇ; ਅਤੇ ਫ਼ੌਜ ਬੈਤ-ਸ਼ਿਟਾਹ ਤਕ ਅਤੇ ਟਬਾਥ ਕੋਲ ਪੈਂਦੇ ਆਬੇਲ-ਮਹੋਲਾਹ+ ਤਕ ਸਰੇਰਾਹ ਵੱਲ ਨੂੰ ਭੱਜ ਗਈ।
12 ਘਾਟੀ ਮਿਦਿਆਨ, ਅਮਾਲੇਕ ਅਤੇ ਪੂਰਬੀ ਲੋਕਾਂ+ ਨਾਲ ਇਵੇਂ ਭਰੀ ਪਈ ਸੀ ਜਿਵੇਂ ਕਿ ਟਿੱਡੀਆਂ ਦਾ ਦਲ ਹੋਵੇ। ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੇ ਅਣਗਿਣਤ ਸਨ।+
22 ਇਸ ਦੌਰਾਨ 300 ਆਦਮੀ ਲਗਾਤਾਰ ਨਰਸਿੰਗੇ ਵਜਾਉਂਦੇ ਰਹੇ ਤੇ ਯਹੋਵਾਹ ਨੇ ਪੂਰੀ ਛਾਉਣੀ ਵਿਚ ਸਾਰਿਆਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਕਰ ਦਿੱਤਾ+ ਤੇ ਉਹ ਇਕ-ਦੂਜੇ ਨੂੰ ਤਲਵਾਰ ਨਾਲ ਮਾਰਨ ਲੱਗੇ; ਅਤੇ ਫ਼ੌਜ ਬੈਤ-ਸ਼ਿਟਾਹ ਤਕ ਅਤੇ ਟਬਾਥ ਕੋਲ ਪੈਂਦੇ ਆਬੇਲ-ਮਹੋਲਾਹ+ ਤਕ ਸਰੇਰਾਹ ਵੱਲ ਨੂੰ ਭੱਜ ਗਈ।