18 ਖ਼ਬਰਦਾਰ ਰਹੋ ਕਿ ਅੱਜ ਤੁਹਾਡੇ ਵਿਚ ਕੋਈ ਅਜਿਹਾ ਆਦਮੀ, ਔਰਤ, ਪਰਿਵਾਰ ਜਾਂ ਗੋਤ ਨਾ ਹੋਵੇ ਜਿਸ ਦਾ ਦਿਲ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਦੂਰ ਹੋ ਜਾਵੇ ਅਤੇ ਉਹ ਉਨ੍ਹਾਂ ਕੌਮਾਂ ਦੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਵੇ।+ ਅਜਿਹਾ ਇਨਸਾਨ ਨਾਗਦੋਨੇ ਦੀ ਜੜ੍ਹ ਵਰਗਾ ਹੁੰਦਾ ਹੈ ਜਿਸ ਨੂੰ ਜ਼ਹਿਰੀਲਾ ਫਲ ਲੱਗਦਾ ਹੈ।+