ਰਸੂਲਾਂ ਦੇ ਕੰਮ 27:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਫਿਰ ਫ਼ੈਸਲਾ ਹੋਇਆ ਕਿ ਸਾਨੂੰ ਸਮੁੰਦਰੀ ਜਹਾਜ਼ ਰਾਹੀਂ ਇਟਲੀ ਘੱਲਿਆ ਜਾਵੇ,+ ਇਸ ਲਈ ਉਨ੍ਹਾਂ ਨੇ ਪੌਲੁਸ ਅਤੇ ਹੋਰ ਕੁਝ ਕੈਦੀਆਂ ਨੂੰ ਅਗਸਟਸ ਦੀ ਫ਼ੌਜੀ ਟੁਕੜੀ ਦੇ ਇਕ ਫ਼ੌਜੀ ਅਫ਼ਸਰ ਯੂਲਿਉਸ ਦੇ ਹਵਾਲੇ ਕਰ ਦਿੱਤਾ।
27 ਫਿਰ ਫ਼ੈਸਲਾ ਹੋਇਆ ਕਿ ਸਾਨੂੰ ਸਮੁੰਦਰੀ ਜਹਾਜ਼ ਰਾਹੀਂ ਇਟਲੀ ਘੱਲਿਆ ਜਾਵੇ,+ ਇਸ ਲਈ ਉਨ੍ਹਾਂ ਨੇ ਪੌਲੁਸ ਅਤੇ ਹੋਰ ਕੁਝ ਕੈਦੀਆਂ ਨੂੰ ਅਗਸਟਸ ਦੀ ਫ਼ੌਜੀ ਟੁਕੜੀ ਦੇ ਇਕ ਫ਼ੌਜੀ ਅਫ਼ਸਰ ਯੂਲਿਉਸ ਦੇ ਹਵਾਲੇ ਕਰ ਦਿੱਤਾ।