ਫ਼ਿਲਿੱਪੀਆਂ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੈਂ ਆਪਣਾ ਟੀਚਾ ਯਾਨੀ ਸਵਰਗੀ ਸੱਦੇ ਦਾ ਇਨਾਮ+ ਹਾਸਲ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹਾਂ+ ਜੋ ਪਰਮੇਸ਼ੁਰ ਨੇ ਮਸੀਹ ਯਿਸੂ ਰਾਹੀਂ ਦਿੱਤਾ ਹੈ। 1 ਥੱਸਲੁਨੀਕੀਆਂ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤਾਂਕਿ ਤੁਹਾਡਾ ਚਾਲ-ਚਲਣ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ+ ਜਿਸ ਨੇ ਤੁਹਾਨੂੰ ਆਪਣੇ ਰਾਜ ਵਿਚ+ ਮਹਿਮਾ ਪਾਉਣ ਲਈ ਸੱਦਿਆ ਹੈ।+
14 ਮੈਂ ਆਪਣਾ ਟੀਚਾ ਯਾਨੀ ਸਵਰਗੀ ਸੱਦੇ ਦਾ ਇਨਾਮ+ ਹਾਸਲ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹਾਂ+ ਜੋ ਪਰਮੇਸ਼ੁਰ ਨੇ ਮਸੀਹ ਯਿਸੂ ਰਾਹੀਂ ਦਿੱਤਾ ਹੈ।
12 ਤਾਂਕਿ ਤੁਹਾਡਾ ਚਾਲ-ਚਲਣ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ+ ਜਿਸ ਨੇ ਤੁਹਾਨੂੰ ਆਪਣੇ ਰਾਜ ਵਿਚ+ ਮਹਿਮਾ ਪਾਉਣ ਲਈ ਸੱਦਿਆ ਹੈ।+