ਕੂਚ 31:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੇਰੇ ਅਤੇ ਇਜ਼ਰਾਈਲੀਆਂ ਵਿਚ ਸਬਤ ਸਦਾ ਲਈ ਨਿਸ਼ਾਨੀ ਰਹੇਗਾ+ ਕਿਉਂਕਿ ਯਹੋਵਾਹ ਨੇ ਛੇ ਦਿਨਾਂ ਵਿਚ ਆਕਾਸ਼ ਅਤੇ ਧਰਤੀ ਬਣਾਈ ਸੀ ਅਤੇ ਉਸ ਨੇ ਸੱਤਵੇਂ ਦਿਨ ਆਰਾਮ ਕੀਤਾ ਅਤੇ ਉਸ ਦਾ ਦਿਲ ਖ਼ੁਸ਼ ਹੋਇਆ।’”+
17 ਮੇਰੇ ਅਤੇ ਇਜ਼ਰਾਈਲੀਆਂ ਵਿਚ ਸਬਤ ਸਦਾ ਲਈ ਨਿਸ਼ਾਨੀ ਰਹੇਗਾ+ ਕਿਉਂਕਿ ਯਹੋਵਾਹ ਨੇ ਛੇ ਦਿਨਾਂ ਵਿਚ ਆਕਾਸ਼ ਅਤੇ ਧਰਤੀ ਬਣਾਈ ਸੀ ਅਤੇ ਉਸ ਨੇ ਸੱਤਵੇਂ ਦਿਨ ਆਰਾਮ ਕੀਤਾ ਅਤੇ ਉਸ ਦਾ ਦਿਲ ਖ਼ੁਸ਼ ਹੋਇਆ।’”+