ਜ਼ਬੂਰ 7:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕਿਰਪਾ ਕਰ ਕੇ ਦੁਸ਼ਟ ਦੇ ਬੁਰੇ ਕੰਮਾਂ ਦਾ ਅੰਤ ਕਰ। ਪਰ ਧਰਮੀ ਇਨਸਾਨ ਦੀ ਹਿਫਾਜ਼ਤ ਕਰ+ਕਿਉਂਕਿ ਹੇ ਪਰਮੇਸ਼ੁਰ, ਤੂੰ ਜੋ ਕਰਦਾ ਹੈਂ, ਸਹੀ ਕਰਦਾ ਹੈਂ+ ਅਤੇ ਦਿਲਾਂ ਅਤੇ ਡੂੰਘੀਆਂ ਭਾਵਨਾਵਾਂ ਨੂੰ ਜਾਂਚਦਾ ਹੈਂ।*+ ਜ਼ਬੂਰ 90:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤੂੰ ਸਾਡੀਆਂ ਗ਼ਲਤੀਆਂ ਜਾਣਦਾ ਹੈਂ;*+ਤੇਰੇ ਚਿਹਰੇ ਦੇ ਨੂਰ ਵਿਚ ਸਾਡੇ ਭੇਤ ਜ਼ਾਹਰ ਹੋ ਜਾਂਦੇ ਹਨ।+ ਕਹਾਉਤਾਂ 15:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਕਬਰ* ਅਤੇ ਵਿਨਾਸ਼ ਦੀ ਥਾਂ* ਯਹੋਵਾਹ ਅੱਗੇ ਖੁੱਲ੍ਹੀ ਪਈ ਹੈ।+ ਤਾਂ ਫਿਰ, ਇਨਸਾਨਾਂ ਦੇ ਦਿਲ ਉਸ ਤੋਂ ਕਿਵੇਂ ਛੁਪੇ ਰਹਿ ਸਕਦੇ ਹਨ?+
9 ਕਿਰਪਾ ਕਰ ਕੇ ਦੁਸ਼ਟ ਦੇ ਬੁਰੇ ਕੰਮਾਂ ਦਾ ਅੰਤ ਕਰ। ਪਰ ਧਰਮੀ ਇਨਸਾਨ ਦੀ ਹਿਫਾਜ਼ਤ ਕਰ+ਕਿਉਂਕਿ ਹੇ ਪਰਮੇਸ਼ੁਰ, ਤੂੰ ਜੋ ਕਰਦਾ ਹੈਂ, ਸਹੀ ਕਰਦਾ ਹੈਂ+ ਅਤੇ ਦਿਲਾਂ ਅਤੇ ਡੂੰਘੀਆਂ ਭਾਵਨਾਵਾਂ ਨੂੰ ਜਾਂਚਦਾ ਹੈਂ।*+
11 ਕਬਰ* ਅਤੇ ਵਿਨਾਸ਼ ਦੀ ਥਾਂ* ਯਹੋਵਾਹ ਅੱਗੇ ਖੁੱਲ੍ਹੀ ਪਈ ਹੈ।+ ਤਾਂ ਫਿਰ, ਇਨਸਾਨਾਂ ਦੇ ਦਿਲ ਉਸ ਤੋਂ ਕਿਵੇਂ ਛੁਪੇ ਰਹਿ ਸਕਦੇ ਹਨ?+