ਲੂਕਾ 12:47 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 47 ਫਿਰ ਜਿਹੜਾ ਨੌਕਰ ਆਪਣੇ ਮਾਲਕ ਦੀ ਇੱਛਾ ਜਾਣਦੇ ਹੋਏ ਵੀ ਤਿਆਰ ਨਹੀਂ ਹੋਇਆ ਅਤੇ ਆਪਣੇ ਮਾਲਕ ਦਾ ਦਿੱਤਾ ਕੰਮ ਨਹੀਂ ਕੀਤਾ,* ਤਾਂ ਉਸ ਦੇ ਬਹੁਤ ਕੋਰੜੇ ਮਾਰੇ ਜਾਣਗੇ।+ ਯੂਹੰਨਾ 9:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪੀ ਨਾ ਹੁੰਦੇ। ਪਰ ਤੁਸੀਂ ਕਹਿੰਦੇ ਹੋ ਕਿ ‘ਅਸੀਂ ਦੇਖ ਸਕਦੇ ਹਾਂ,’ ਇਸ ਲਈ ਤੁਸੀਂ ਹਾਲੇ ਵੀ ਪਾਪੀ ਹੋ।”+ ਯੂਹੰਨਾ 15:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਜੇ ਮੈਂ ਆ ਕੇ ਉਨ੍ਹਾਂ ਨੂੰ ਨਾ ਦੱਸਿਆ ਹੁੰਦਾ, ਤਾਂ ਉਨ੍ਹਾਂ ਦਾ ਕੋਈ ਪਾਪ ਨਾ ਹੁੰਦਾ।+ ਪਰ ਹੁਣ ਉਨ੍ਹਾਂ ਕੋਲ ਆਪਣੇ ਪਾਪ ਦਾ ਕੋਈ ਬਹਾਨਾ ਨਹੀਂ ਹੈ।+
47 ਫਿਰ ਜਿਹੜਾ ਨੌਕਰ ਆਪਣੇ ਮਾਲਕ ਦੀ ਇੱਛਾ ਜਾਣਦੇ ਹੋਏ ਵੀ ਤਿਆਰ ਨਹੀਂ ਹੋਇਆ ਅਤੇ ਆਪਣੇ ਮਾਲਕ ਦਾ ਦਿੱਤਾ ਕੰਮ ਨਹੀਂ ਕੀਤਾ,* ਤਾਂ ਉਸ ਦੇ ਬਹੁਤ ਕੋਰੜੇ ਮਾਰੇ ਜਾਣਗੇ।+
41 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪੀ ਨਾ ਹੁੰਦੇ। ਪਰ ਤੁਸੀਂ ਕਹਿੰਦੇ ਹੋ ਕਿ ‘ਅਸੀਂ ਦੇਖ ਸਕਦੇ ਹਾਂ,’ ਇਸ ਲਈ ਤੁਸੀਂ ਹਾਲੇ ਵੀ ਪਾਪੀ ਹੋ।”+
22 ਜੇ ਮੈਂ ਆ ਕੇ ਉਨ੍ਹਾਂ ਨੂੰ ਨਾ ਦੱਸਿਆ ਹੁੰਦਾ, ਤਾਂ ਉਨ੍ਹਾਂ ਦਾ ਕੋਈ ਪਾਪ ਨਾ ਹੁੰਦਾ।+ ਪਰ ਹੁਣ ਉਨ੍ਹਾਂ ਕੋਲ ਆਪਣੇ ਪਾਪ ਦਾ ਕੋਈ ਬਹਾਨਾ ਨਹੀਂ ਹੈ।+