ਯਸਾਯਾਹ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਭਲਾ ਕਰਨਾ ਸਿੱਖੋ, ਨਿਆਂ ਨੂੰ ਭਾਲੋ,+ਜ਼ਾਲਮ ਨੂੰ ਸੁਧਾਰੋ,ਯਤੀਮ* ਦੇ ਹੱਕਾਂ ਦੀ ਰਾਖੀ ਕਰੋ ਅਤੇ ਵਿਧਵਾ ਦਾ ਮੁਕੱਦਮਾ ਲੜੋ।”+ 1 ਤਿਮੋਥਿਉਸ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਿਨ੍ਹਾਂ ਵਿਧਵਾਵਾਂ ਦਾ ਸੱਚ-ਮੁੱਚ ਕੋਈ ਸਹਾਰਾ ਨਹੀਂ ਹੈ,* ਉਨ੍ਹਾਂ ਦਾ ਧਿਆਨ ਰੱਖ।*+
17 ਭਲਾ ਕਰਨਾ ਸਿੱਖੋ, ਨਿਆਂ ਨੂੰ ਭਾਲੋ,+ਜ਼ਾਲਮ ਨੂੰ ਸੁਧਾਰੋ,ਯਤੀਮ* ਦੇ ਹੱਕਾਂ ਦੀ ਰਾਖੀ ਕਰੋ ਅਤੇ ਵਿਧਵਾ ਦਾ ਮੁਕੱਦਮਾ ਲੜੋ।”+