ਕਹਾਉਤਾਂ 2:3-6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਨਾਲੇ ਜੇ ਤੂੰ ਸਮਝ ਨੂੰ ਪੁਕਾਰੇਂ+ਅਤੇ ਸੂਝ-ਬੂਝ ਨੂੰ ਹਾਕਾਂ ਮਾਰੇਂ;+ 4 ਜੇ ਤੂੰ ਚਾਂਦੀ ਵਾਂਗ ਇਨ੍ਹਾਂ ਦੀ ਭਾਲ ਕਰਦਾ ਰਹੇਂ+ਅਤੇ ਗੁਪਤ ਖ਼ਜ਼ਾਨੇ ਵਾਂਗ ਇਨ੍ਹਾਂ ਦੀ ਖੋਜ ਕਰਦਾ ਰਹੇਂ;+ 5 ਤਾਂ ਤੂੰ ਯਹੋਵਾਹ ਦੇ ਡਰ ਨੂੰ ਸਮਝੇਂਗਾ+ਅਤੇ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।+ 6 ਕਿਉਂਕਿ ਬੁੱਧ ਯਹੋਵਾਹ ਹੀ ਦਿੰਦਾ ਹੈ;+ਗਿਆਨ ਤੇ ਸੂਝ-ਬੂਝ ਦੀਆਂ ਗੱਲਾਂ ਉਸੇ ਦੇ ਮੂੰਹੋਂ ਨਿਕਲਦੀਆਂ ਹਨ। ਯੂਹੰਨਾ 15:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜੇ ਤੁਸੀਂ ਮੇਰੇ ਨਾਲ ਏਕਤਾ ਵਿਚ ਬੱਝੇ ਰਹਿੰਦੇ ਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਦਿਲਾਂ ਵਿਚ ਰਹਿੰਦੀਆਂ ਹਨ, ਤਾਂ ਤੁਸੀਂ ਜੋ ਵੀ ਮੰਗੋਗੇ, ਤੁਹਾਨੂੰ ਦਿੱਤਾ ਜਾਵੇਗਾ।+ 1 ਯੂਹੰਨਾ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸਾਨੂੰ ਉਸ ਉੱਤੇ ਭਰੋਸਾ ਹੈ*+ ਕਿ ਅਸੀਂ ਉਸ ਦੀ ਇੱਛਾ ਅਨੁਸਾਰ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।+
3 ਨਾਲੇ ਜੇ ਤੂੰ ਸਮਝ ਨੂੰ ਪੁਕਾਰੇਂ+ਅਤੇ ਸੂਝ-ਬੂਝ ਨੂੰ ਹਾਕਾਂ ਮਾਰੇਂ;+ 4 ਜੇ ਤੂੰ ਚਾਂਦੀ ਵਾਂਗ ਇਨ੍ਹਾਂ ਦੀ ਭਾਲ ਕਰਦਾ ਰਹੇਂ+ਅਤੇ ਗੁਪਤ ਖ਼ਜ਼ਾਨੇ ਵਾਂਗ ਇਨ੍ਹਾਂ ਦੀ ਖੋਜ ਕਰਦਾ ਰਹੇਂ;+ 5 ਤਾਂ ਤੂੰ ਯਹੋਵਾਹ ਦੇ ਡਰ ਨੂੰ ਸਮਝੇਂਗਾ+ਅਤੇ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।+ 6 ਕਿਉਂਕਿ ਬੁੱਧ ਯਹੋਵਾਹ ਹੀ ਦਿੰਦਾ ਹੈ;+ਗਿਆਨ ਤੇ ਸੂਝ-ਬੂਝ ਦੀਆਂ ਗੱਲਾਂ ਉਸੇ ਦੇ ਮੂੰਹੋਂ ਨਿਕਲਦੀਆਂ ਹਨ।
7 ਜੇ ਤੁਸੀਂ ਮੇਰੇ ਨਾਲ ਏਕਤਾ ਵਿਚ ਬੱਝੇ ਰਹਿੰਦੇ ਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਦਿਲਾਂ ਵਿਚ ਰਹਿੰਦੀਆਂ ਹਨ, ਤਾਂ ਤੁਸੀਂ ਜੋ ਵੀ ਮੰਗੋਗੇ, ਤੁਹਾਨੂੰ ਦਿੱਤਾ ਜਾਵੇਗਾ।+